ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ
June 9, 2026
ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ
ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ
ਵਾਪਰਿਆ ਨੂਰਪੁਰ ਬੇਦੀ ਦੇ ਪਿੰਡ ਬੜੀਵਾਲ ਦੇ ਰਹਿਣ ਵਾਲੇ ਇਸ ਨੌਜਵਾਨ ਕਿਸਾਨ ਵੀਰ ਦੇ ਨਾਲ ਜਿਸਦੀ
ਕਿਸਮਤ ਰਾਤੋਂ-ਰਾਤ ਬਦਲ ਗਈ।
ਜਾਣਕਾਰੀ ਅਨੁਸਾਰ, ਨੌਜਵਾਨ ਨੇ ਦੱਸਿਆ ਕਿ ਉਹ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਨੂੰ
ਖੁੱਲ੍ਹੇ ਪੈਸਿਆਂ ਦੀ ਜ਼ਰੂਰਤ ਸੀ, ਜਦੋਂ ਉਸ ਨੇ ਪੈਸੇ ਖੁੱਲੇ ਕਰਵਾਉਣ ਲਈ ਇੱਕ ਲਾਟਰੀ ਖਰੀਦ ਲਈ ਅਤੇ ਫਿਰ ਲਾਟਰੀ ਦਾ
ਡੇਢ ਕਰੋੜ ਦਾ ਇਨਾਮ ਨਿਕਲ ਗਿਆ। ਨੌਜਵਾਨ ਨੂੰ ਰਾਤੋਂ-ਰਾਤ ਅਮੀਰ ਬਣਨ 'ਤੇ ਪਿੰਡ
ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਲਾਟਰੀ ਸਟਾਲ ਦੇ ਮਾਲਕ ਦਾ ਕਹਿਣਾ ਹੈ ਕਿ
ਪਹਿਲਾਂ ਵੀ ਨੂਰਪੁਰ ਬੇਦੀ ਦੇ ਇਲਾਕੇ ਦੀਆਂ ਵੱਡੀਆਂ ਲਾਟਰੀਆਂ, ਉਸਦੇ
ਸਟਾਲ ਤੋਂ ਨਿਕਲੀਆਂ ਸਨ। ਉਹਨਾਂ ਨੇ ਵੱਡੇ ਇਨਾਮ ਨੂੰ ਅਪਰ ਬੇਦੀ ਦੇ ਇਲਾਕੇ ਦੇ ਲੋਕਾਂ ਨੂੰ
ਦਿੱਤੇ। ਸੋ ਸਿਆਣੇ ਸੱਚ ਹੀ ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ।
Farmer won lottery worth rs
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories