ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਮਨਬੀਰ ਸਿੰਘ ਚਾਹਲ ਦੀ ਭਾਲ; ਪੀਅਰਸ ਕਾਊਂਟੀ ਸ਼ੈਰਿਫ਼ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ ਆਲੂ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਦੋਸ਼ ਤਹਿਤ ਕੈਨੇਡਾ ਦੀਆਂ ਦੋ ਵੱਡੀਆਂ ਕੰਪਨੀਆਂ ਖ਼ਿਲਾਫ਼ ਮੁਕੱਦਮਾ ਜਾਰਡਨ ਦੇ ਚਰਚ ਚ ਗੋਲੀਬਾਰੀ, 7 ਲੋਕਾਂ ਦੀ ਮੌਤ ਮੁੰਬਈ ਏਅਰਪੋਰਟ ਕਸਟਮ ਨੇ ਸੀਐਸਐਮਆਈਏ ਤੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸਾਊਦੀ ਅਰਬ ਦੇ ਜੱਦਾ, ਰਿਆਧ ਲਈ ਉਡਾਣਾਂ 10 ਅਤੇ 30 ਨਵੰਬਰ ਤੱਕ ਮੁਅੱਤਲ ਕੀਤੀਆਂ ਜਲੰਧਰ ਵਿੱਚ ਤੇਜ਼ ਰਫ਼ਤਾਰ ਕਾਰ ਪੇੜ ਨਾਲ ਟਕਰਾਈ,

ਅਲੀ ਖਾਮੇਨੇਈ ਦੀ ਮੌਤ ‘ਤੇ ਭਾਰਤ ਨੇ ਪਹਿਲੀ ਵਾਰ ਪ੍ਰਗਟਾਇਆ ਦੁੱਖ

ਅਲੀ ਖਾਮੇਨੇਈ ਦੀ ਮੌਤ ‘ਤੇ ਭਾਰਤ ਨੇ ਪਹਿਲੀ ਵਾਰ ਪ੍ਰਗਟਾਇਆ ਦੁੱਖ


ਅਲੀ ਖਾਮੇਨੇਈ ਦੀ ਮੌਤ ‘ਤੇ ਭਾਰਤ ਨੇ ਪਹਿਲੀ ਵਾਰ ਪ੍ਰਗਟਾਇਆ ਦੁੱਖ



ਭਾਰਤ ਨੇ ਅਲੀ ਖਾਮੇਨੇਈ ਦੀ ਮੌਤ ‘ਤੇ ਪਹਿਲੀ ਵਾਰ ਸੋਗ ਜਤਾਇਆ ਹੈ। ਭਾਰਤ ਸਰਕਾਰ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦਿੱਲੀ ਵਿੱਚ ਈਰਾਨੀ ਦੇ ਦੂਤਘਰ ਪਹੁੰਚੇ, ਜਿਥੇ ਕੰਡੋਲੇਂਸ ਰਜਿਸਟਰ ‘ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਦੇ ਮਾਰੇ ਗਏ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ 28 ਫਰਵਰੀ ਨੂੰ ਅਮਰੀਕਾ-ਇਜਰਾਈਲ ਦੇ ਹਵਾਈ ਹਮਲਿਆਂ ਵਿਚ ਮਾਰੇ ਗਏ ਸਨ। ਉਹ 1989 ਤੋਂ ਈਰਾਨ ਦੇ ਸਭ ਤੋਂ ਵੱਡੇ ਸਿਆਸੀ ਅਤੇ ਧਾਰਮਿਕ ਨੇਤਾ ਸੀ। ਅਮਰੀਕਾ ਅਤੇ ਇਜਰਾਈਲ ਦੇ ਜੁਆਇੰਟ ਅਟੈਕ ਮੇਂਕਾਮੇਨੇਈ ਦੇ ਕੰਪਾਊਂਡ ‘ਤੇ 30 ਮਿਜਾਇਲਾਂ ਤੋਂ ਹਮਲਾ ਕੀਤਾ ਗਿਆ ਸੀ।
ਇਸ ਹਮਲੇ ਵਿਚ ਉਨ੍ਹਾਂ ਦੀ ਪਤਨੀ ਮੰਸੂਰੇਹ ਖੋਜਤੇਹ ਬਾਘੇਰਜਾਦੇਹ ਵੀ ਜਖਮੀ ਹੋਈ ਸੀ, ਜਿਨ੍ਹਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਇਨ੍ਹਾਂ ਹਮਲਿਆਂ ਵਿਚ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਮਾਰੇ ਗਏ। ਗੱਲ ਕਰੀਏ ਖਾਮੇਨੇਈ ਦੀ ਪਤਨੀ ਮੰਸੂਰੇਹ ਕੀਤੀ ਤਾਂ ਉਨ੍ਹਾਂ ਨੇ 1964 ਵਿਚ ਖਾਮੇਨੇਈ ਤੋਂ ਵਿਆਹ ਕੀਤੀ ਸੀ। ਉਹ ਜਨਤਕ ਜਿੰਦਗੀ ਤੋਂ ਦੂਰ ਰਹੀ, ਸਰਕਾਰੀ ਪ੍ਰੋਗਰਾਮਾਂ ਵਿਚ ਬਹੁਤ ਘੱਟ ਨਜਰ ਆਉਂਦੀ ਸੀ।
ਖਾਮੇਨੇਈ ਦੇ ਕੰਪਾਊਂਡ ‘ਤੇ ਹੋਏ ਮਿਜਾਈਲ ਅਟੈਕ ਵਿਚ ਉਨ੍ਹਾਂ ਪਤਨੀ, ਧੀ-ਜਵਾਈ, ਨੂੰਹ ਤੇ ਪੋਤੀ ਸਣੇ 40 ਕਮਾਂਡਰ ਮਾਰੇ ਗਏ। ਖਾਮੇਨੇਈ ਅਤੇ ਉਨ੍ਹਾਂ ਦੀ ਪਤਨੀ ਦੇ ਛੇ ਬੱਚਿਆਂ ਵਿਚੋਂ ਚਾਰ ਪੁੱਤਰ ਤੇ ਦੋ ਧੀਆਂ, ਜਿਨ੍ਹਾਂ ਵਿਚ ਪੁੱਤਰਾਂ ਦੇ ਨਾਂ ਮੋਸਤਫਾ, ਮੋਜਤਬਾ, ਮਸੂਦ ਅਤੇ ਮੇਇਸਾਮ ਹਨ। ਧੀਆਂ ਦੇ ਨਾਂ ਬੋਸ਼ਰਾ ਤੇ ਹੋਦਾ ਹਨ। ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਮਗਰੋਂ ਹੁਣ ਨਵੇਂ ਸੁਪਰੀਮ ਲੀਜਰ ਦੀ ਭਾਲ ਤੇਜ ਹੈ।
 

Expresses grief


Sports/Health/Entertainmant

Advertise Here

Reach thousands of visitors daily. High-visibility premium placement.

Get Started
Latest