ਇਸ ਸਾਲ ਨਹੀਂ ਪਵੇਗੀ ਠੰਡ? ਅਲ ਨੀਨੋ ਨੇ ਵਧਾਈ ਟੈਂਸ਼ਨ, ਕਿਸਾਨ ਤੋਂ ਕਾਰੋਬਾਰੀ ਤੱਕ ਚਿੰਤਾ! ਪੰਜਾਬ ਵਿੱਚ ਬੇਟੇ ਨੂੰ ਮੁਰਦਾ ਮੰਨ ਕੇ ਪਰਿਵਾਰ ਨੇ ਕੀਤਾ ਸੰਸਕਾਰ ਕੀ ਭਾਰਤ ਦੇ ਸਿਰ ਸਜੇਗਾ ਮਿਸ ਵਰਲਡ 2026 ਤਾਜ? ਅੰਮ੍ਰਿਤਸਰ ਸੂਰਮਾਸ ਨੇ ਬਾਰਿਸ਼ ਦੀ ਰੁਕਾਵਟ ਕਾਰਨ ਛੋਟੇ ਹੋਏ ਮੈਚ ਵਿੱਚ ਬਠਿੰਡਾ ਰੌਇਲਜ਼ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਬਾਰਿਸ਼ ਦੇ ਪਾਣੀ ਵਿੱਚ ਪਈ ਇੱਕ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਰੰਟ ਲੱਗਣ ਨਾਲ ਮੌਤ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਇਮਰਜੈਂਸੀ ਵਾਰਡ ਵਿੱਚ ਇਲਾਜ ਕਰਵਾਉਣ ਲਈ ਆਏ 2 ਗੁੱਟਾਂ ਵਿੱਚ ਝੜਪ ਪਾਕਿਸਤਾਨ ਮਹਿਲਾ ਟੀਮ ਆਪਣੇ ਸਭ ਤੋਂ ਘੱਟ ਕੁੱਲ ਸਕੋਰ ਤੇ ਢਹਿ ਗਈ 8 ਤਾਮਿਲਨਾਡੂ ਇੰਜੀਨੀਅਰਿੰਗ ਵਿਦਿਆਰਥੀ ਕਾਰ ਦੇ ਐੱਨਐੱਚ ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਲੌਰੀ ਨਾਲ ਟੱਕਰ ਕਾਰਨ ਮਾਰੇ ਗਏ ਤੇਜ਼ ਰਫ਼ਤਾਰ ਟਰੈਕਟਰ ਨੇ ਵਿਦਿਆਰਥਣਾਂ ਨੂੰ ਰੌਂਦਿਆ, ਇੱਕ ਦੀ ਮੌਤ ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ

ਤਰਨਤਾਰਨ ’ਚ ਭੇਦਭਰੀ ਹਾਲਤ ’ਚ 2 ਬੱਚਿਆਂ ਦੀ ਮੌਤ, ਰਾਤ ਨੂੰ ਚਾਪ ਖਾਣ ਮਗਰੋਂ ਬੱਚਿਆਂ ਦੀ ਵਿਗੜੀ ਸਿਹਤ

ਤਰਨਤਾਰਨ ’ਚ ਭੇਦਭਰੀ ਹਾਲਤ ’ਚ 2 ਬੱਚਿਆਂ ਦੀ ਮੌਤ, ਰਾਤ ਨੂੰ ਚਾਪ ਖਾਣ ਮ


Tarntaran

ਤਰਨਤਾਰਨ ’ਚ ਭੇਦਭਰੀ ਹਾਲਤ ’ਚ 2 ਬੱਚਿਆਂ ਦੀ ਮੌਤ, ਰਾਤ ਨੂੰ ਚਾਪ ਖਾਣ ਮਗਰੋਂ ਬੱਚਿਆਂ ਦੀ ਵਿਗੜੀ ਸਿਹਤ

 
ਤਰਨ ਤਾਰਨ ਸ਼ਹਿਰ ਵਿਚ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਬੀਤੀ ਰਾਤ ਉਨ੍ਹਾਂ ਦੀ ਤਬੀਅਤ ਵਿਗੜੀ ਤਾਂ ਸਵੇਰੇ ਮਾਤਾ-ਪਿਤਾ ਦੋਵਾਂ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚਿਆਂ ਨੇ ਰਾਤ ਨੂੰ ਚਾਪ ਤੇ ਮੋਮੋਜ਼ ਖਾਧੇ ਸੀ। ਕੁਝ ਦੇਰ ਮਗਰੋਂ ਉਨ੍ਹਾਂ ਨੂੰ ਉਲਟੀਆਂ ਹੋਈਆਂ। ਕਾਫੀ ਦੇਰ ਪ੍ਰੇਸ਼ਾਨ ਹੋਣ ਮਗਰੋਂ ਬੱਚੇ ਸੌਂ ਗਏ ਪਰ ਸਵੇਰ ਨਹੀਂ ਉੱਛੇ। ਮ੍ਰਿਤਕਾਂ ਦੀ ਪਹਿਚਾਣ 6 ਸਾਲਾ ਆਰਵ ਅਤੇ 9 ਸਾਲਾ ਦਾਨੀਕਾ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬੱਚਿਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮਾਂ ਨੇ ਦੱਸਿਆ ਕਿ ਦੋਵੇਂ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਸਨ। ਸ਼ਾਮ ਨੂੰ ਬੱਚਿਆਂ ਨੇ ਮੋਮੋਜ਼ ਖਾਣ ਦੀ ਜ਼ਿੱਦ ਕੀਤੀ। ਬੱਚਿਆਂ ਦੇ ਪਿਤਾ ਨੇ ਘਰ ਤੋਂ ਕੁਝ ਹੀ ਦੂਰੀ ‘ਤੇ ਲੱਗੀ ਰੇਹੜੀ ਤੋਂ ਬੱਚਿਆਂ ਨੂੰ ਚਾਪ ਤੇ ਮੋਮੋਜ ਲਿਆ ਕੇ ਦਿੱਤੇ। ਰਾਤ 10 ਵਜੇ ਦੋਵਾਂ ਦੀ ਤਬੀਅਤ ਖਰਾਬ ਹੋ ਗਈ।

Dies Brother Sister


Sports/Health/Entertainmant

Advertise Here

Reach thousands of visitors daily. High-visibility premium placement.

Get Started
Latest