ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

' ਆਪਰੇਸ਼ਨ ਸਿੰਦੂਰ ' ਤੇ ਬਣਨ ਜਾ ਰਹੀ ਹੈ ਫਿਲਮ , ਪਹਿਲਾ ਪੋਸਟਰ ਕੀਤਾ ਜਾਰੀ।

' ਆਪਰੇਸ਼ਨ ਸਿੰਦੂਰ ' ਤੇ ਬਣਨ ਜਾ ਰਹੀ ਹੈ ਫਿਲਮ , ਪਹਿਲਾ ਪੋਸਟਰ ਕੀਤਾ ਜ


Punjabi Pehchan /

ਇੱਕ ਪਾਸੇ ਭਾਰਤ ਤੇ ਪਾਕ ਚ ਜੰਗ ਕਾਰਨ  ਤਨਾਅ ਦਾ ਮਾਹੌਲ ਬਣਿਆ ਹੋਇਆ। ਦੂਜੇ ਪਾਸੇ ਪਾਕਿਸਤਾਨ ਦੇ ਵਿਰੁੱਧ ਜਵਾਬ ਮਿਸ਼ਨ ਨੂੰ 'ਆਪਰੇਸ਼ਨ ਸਿੰਦੂਰ ' ਦਾ ਨਾਮ ਦਿੱਤਾ ਗਿਆ ਹੈ ,ਜਿਸ ਉੱਤੇ ਹੁਣ ਇੱਕ ਫਿਲਮ ਦਾ ਨਿਰਮਾਣ ਵੀ ਹੋਣ ਜਾ ਰਿਹਾ ਹੈ। 
ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਇਹ ਫਿਲਮ ਵਿੱਕੀ  ਬਗਨਾਨੀ ਤੇ ਕੰਟੇੰਟ ਇੰਜੀਨੀਅਰ ਦੇ ਵਲੋਂ ਬਣਨ ਜਾ ਰਹੀ ਹੈ। ਇਸ ਫਿਲਮ ਦਾ ਐਲਾਨ ਇੱਕ AI ਪੋਸਟਰ ਦੇ ਦੁਆਰਾ ਕੀਤਾ ਗਿਆ। ਜੇਕਰ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿਚ ਇੱਕ ਮਹਿਲਾ ਫੌਜੀ ਅਧਿਕਾਰੀ ਹੱਥ ਵਿਚ ਬੰਦੂਕ ਲੈ ਕੇ ਖੜੀ ਹੈ। ਪੋਸਟਰ ਦੇ ਪਿੱਛੇ ਲਿਖੀਆਂ ਹੈ 'operation sindoor,' "ਭਾਰਤ ਮਾਤਾ ਕਿ ਜੈ "
ਇਹ ਫਿਲਮ ਦਾ ਪੋਸਟਰ ਜੈਕੀ ਭਗਨਾਨੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸਾਂਝੀ ਕੀਤਾ। 
Powered by

Https livepunjabitv com control add posts php


Sports/Health/Entertainmant

Advertise Here

Reach thousands of visitors daily. High-visibility premium placement.

Get Started
Latest