SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ
May 27, 2026
SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ
ਬੀਤੇ ਕੱਲ੍ਹ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹੁਣ
ਹਰਕਤ ‘ਚ ਆਇਆ ਹੈ ਅਤੇ ਉਹਨਾਂ ਵੱਲੋਂ ਚੋਣ ਡਿਊਟੀ ਦੌਰਾਨ ਗੈਰ ਹਾਜ਼ਰ ਹੋਣ ਵਾਲੇ 70 ਦੇ ਕਰੀਬ
ਕਰਮਚਾਰੀਆਂ ਅਧਿਕਾਰੀਆਂ ਦੇ ਖਿਲਾਫ ਐਸਐਸਪੀ ਫਿਰੋਜ਼ਪੁਰ ਨੂੰ ਐਫਆਈਆਰ ਦਰਜ ਕਰਨ ਦੇ ਹੁਕਮ ਕੀਤੇ
ਹਨ।
ਐਸਡੀਐਮ ਕਮ ਰਿਟਰਨਿੰਗ ਅਫਸਰ ਫਿਰੋਜ਼ਪੁਰ ਵੱਲੋਂ ਪੱਤਰ ਵਿੱਚ ਕਿਹਾ ਗਿਆ ਹੈ ਕਿ
ਚੋਣਾਂ ਵਿੱਚ ਏਡੀਸੀ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਨੇ ਮਨੋਹਰ ਲਾਲ ਸਕੂਲ ਵਿੱਚ
ਆਪਣੀ ਹਾਜ਼ਰੀ ਦੇਣੀ ਸੀ ਤਾਂ ਕਿ ਉਹਨਾਂ ਨੂੰ ਪੋਲਿੰਗ ਸਮਾਨ ਦੇ ਕੇ ਪੋਲਿੰਗ ਸਟੇਸ਼ਨਾਂ ਤੇ ਰਵਾਨਾ
ਕੀਤਾ ਜਾ ਸਕੇ ਤਾਂ ਕਿ ਚੋਣਾਂ ਕਰਵਾਈਆਂ ਜਾ ਸਕਣ ਲੇਕਿਨ 70 ਦੇ ਕਰੀਬ
ਕਰਮਚਾਰੀ ਦੇ ਅਧਿਕਾਰੀ ਗੈਰ ਹਾਜ਼ਰ ਹੋ ਗਏ ਅਤੇ ਉਹ ਪੋਲਿੰਗ ਕਰਵਾਉਣ ਨਹੀਂ ਆਏ ਜਿਸ ਕਰਕੇ ਕੰਮ
ਵਿੱਚ ਕਾਫੀ ਵਿਘਨ ਪਈ।
ਉਸ ਖਿਲਾਫ ਹੋਣ ਸਖਤ ਕਾਰਵਾਈ ਕਰਦੇ ਹੋਏ ਰਿਟਰਨਿੰਗ ਅਫਸਰ ਕੰਮ ਐਸਡੀਐਮ ਫਿਰੋਜ਼ਪੁਰ
ਵੱਲੋਂ ਐਸਐਸਪੀ ਨੂੰ ਉਕਤ ਕਰਮਚਾਰੀਆਂ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਲਿਖਿਆ ਗਿਆ ਹੈ
ਤਾਂ ਕਿ ਇਹ ਮੈਂ ਉੱਪਰ ਕਾਰਵਾਈ ਕੀਤੀ ਜਾ ਸਕੇ।
Sdm Leter
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories