ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

iPhone 15 : ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ! ਸਸਤਾ ਹੋਇਆ ਆਈਫੋਨ-15, ਮਿਸ ਨਾ ਕਰਨਾ ਇਹ ਗ਼ਜ਼ਬ ਦਾ ਮੌਕਾ

iPhone 15 : ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ! ਸਸਤਾ ਹੋਇਆ ਆਈਫੋਨ-


Punjabi Pehchan / Techonolgy

ਟਰੇਲ ਡੈਸਕ : ਆਈਫੋਨ ਦੀ ਯੂਜ਼ਰਜ਼ ਲਈ ਖੁਸ਼ਖਬਰੀ ਦੀ ਖਬਰ ਹੈ ਕਿ ਆਈਫੋਨ-15 ਸਸਤਾ ਹੋ ਗਿਆ ਹੈ। ਐਪਲ ਆਈਫੋਨ ਦੇ ਸ਼ੌਕੀਨਾਂ ਦੀ ਸੂਚੀ ਕਾਫੀ ਲੰਬੀ ਹੈ। ਜਦੋਂ ਇਸ ਦੀ ਕੀਮਤ ਘਟਦੀ ਹੈ ਤਾਂ ਲੋਕ ਇਸ ਨੂੰ ਖਰੀਦਣ ਲਈ ਕਾਹਲੇ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਸਸਤੇ ਵਿਚ ਆਈਫੋਨ 15 ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੈ। ਹਰ ਵਾਰ ਨਵੇਂ ਆਈਫੋਨ ਦੇ ਆਉਣ ਤੋਂ ਪਹਿਲਾਂ ਪੁਰਾਣੇ ਫੋਨ ਦੀ ਕੀਮਤ ਘੱਟ ਜਾਂਦੀ ਹੈ। ਚਰਚਾ ਹੈ ਕਿ  ਸਤੰਬਰ ਜਾਂ ਅਕਤੂਬਰ ਵਿਚ ਆਈਫੋਨ 15 ਲਾਂਚ ਹੋ ਸਕਦਾ ਹੈ। ਅਜਿਹੇ 'ਚ ਆਈਫੋਨ 15 ਦੇ 128ਜੀਬੀ ਵੇਰੀਐਂਟ ਦੀਆਂ ਕੀਮਤਾਂ ਵਿਚ ਕਮੀ ਆਈ ਹੈ।ਆਈਫੋਨ 15 ਦੇ 128ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 79,900 ਰੁਪਏ ਹੈ। ਹਾਲਾਂਕਿ, ਹੁਣ ਤੁਸੀਂ ਇਸ ਨੂੰ ਬਹੁਤ ਘੱਟ ਕੀਮਤ 'ਤੇ ਮਜ਼ਬੂਤ ਡਿਸਕਾਊਂਟ ਆਫਰ ਦੇ ਨਾਲ ਘਰ ਲਿਆ ਸਕਦੇ ਹੋ। iPhone 15 'ਚ 6.1-ਇੰਚ ਦੀ ਸੁਪਰ ਰੈਟੀਨਾ XDR ਡਿਸਪਲੇਅ ਹੈ, ਜਿਸ ਵਿਚ ਡਾਇਨਾਮਿਕ ਆਈਲੈਂਡ ਫੀਚਰ ਹੈ। ਇਹ ਫੀਚਰ ਫੋਨ ਵਿਚ ਨੋਟੀਫਿਕੇਸ਼ਨ ਡਿਸਪਲੇ ਕਰਦਾ ਹੈ, ਜਿਸ 'ਚ A16 Bionic ਚਿਪ ਹੈ।

ਜੇਕਰ ਆਈਫੋਨ 15 ਦੇ ਡਿਸਕਾਊਂਟ ਆਫਰ 'ਤੇ ਨਜ਼ਰ ਮਾਰੀਏ ਤਾਂ ਫਿਲਹਾਲ ਫੋਨ ਦੇ 128GB ਸਟੋਰੇਜ ਵੇਰੀਐਂਟ ਨੂੰ 14901 ਰੁਪਏ ਦੀ ਛੋਟ ਦੇ ਨਾਲ 64,999 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਨਾਲ ਹੀ, ਬੈਂਕ ਕਾਰਡ ਰਾਹੀਂ ਆਈਫੋਨ 15 'ਤੇ 1000 ਰੁਪਏ ਦਾ ਵੱਖਰਾ ਡਿਸਕਾਊਂਟ ਉਪਲਬਧ ਹੈ। ਇਨ੍ਹਾਂ ਸਾਰੀਆਂ ਪੇਸ਼ਕਸ਼ਾਂ ਤੋਂ ਬਾਅਦ, ਤੁਸੀਂ ਸਿਰਫ 63,999 ਰੁਪਏ ਵਿਚ ਆਈਫੋਨ 15 ਖਰੀਦ ਸਕੋਗੇ।

IPhone 15 Good News For IPhone Lovers Cheap IPhone 15 Don t Miss This Amazing Opportunity


Sports/Health/Entertainmant

Advertise Here

Reach thousands of visitors daily. High-visibility premium placement.

Get Started
Latest