ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਬਜਾਜ ਫਾਈਨਾਂਸ ਨੂੰ ਡੀਜੀਜੀਆਈ ਨੇ ਭੇਜਿਆ ਨੋਟਿਸ, 341 ਕਰੋੜ ਦੀ ਟੈਕਸ ਚੋਰੀ ਦੇ ਦੋਸ਼, ਵਿਆਜ ਸਮੇਤ ਦੇਣੇ ਪੈਣਗੇ 850 ਕਰੋੜ

ਬਜਾਜ ਫਾਈਨਾਂਸ ਨੂੰ ਡੀਜੀਜੀਆਈ ਨੇ ਭੇਜਿਆ ਨੋਟਿਸ, 341 ਕਰੋੜ ਦੀ ਟੈਕਸ ਚ


Punjabi Pehchan / Bussiness

ਬਿਜ਼ਨੈੱਸ ਡੈਸਕ : ਬੀਮਾ ਕੰਪਨੀਆਂ ਤੋਂ ਬਾਅਦ ਹੁਣ ਵਿੱਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਬਜਾਜ ਫਾਈਨਾਂਸ ਟੈਕਸ ਚੋਰੀ ਦੇ ਦੋਸ਼ 'ਚ ਜੀਐੱਸਟੀ ਵਿਭਾਗ ਦੇ ਨਿਸ਼ਾਨੇ 'ਤੇ ਆ ਗਈ ਹੈ। ਜੀਐਸਟੀ ਵਿਭਾਗ ਨੇ ਕੰਪਨੀ ਨੂੰ 341 ਕਰੋੜ ਰੁਪਏ ਦੀ ਟੈਕਸ ਮੰਗ ਦੇ ਨਾਲ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਕ ਰਿਪੋਰਟ ਦੇ ਅਨੁਸਾਰ, ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਜੀ.ਆਈ.) ਨੇ ਬਜਾਜ ਫਾਈਨਾਂਸ ਨੂੰ 341 ਕਰੋੜ ਰੁਪਏ ਦੀ ਟੈਕਸ ਚੋਰੀ ਕਾਰਨ ਨੋਟਿਸ ਜਾਰੀ ਕੀਤਾ ਹੈ। ਡੀਜੀਜੀਆਈ ਦਾ ਕਹਿਣਾ ਹੈ ਕਿ ਬਜਾਜ ਫਾਈਨਾਂਸ ਨੇ ਟੈਕਸ ਬਚਾਉਣ ਲਈ ਵਿਆਜ ਚਾਰਜ ਵਜੋਂ ਸਰਵਿਸ ਚਾਰਜ ਨੂੰ ਗਲਤ ਢੰਗ ਨਾਲ ਦਿਖਾਇਆ। ਡੀਜੀਜੀਆਈ ਨੇ ਇਸ ਕਾਰਨ ਨੋਟਿਸ ਭੇਜਣ ਦਾ ਫੈਸਲਾ ਕੀਤਾ ਹੈ।
ਜੀਐਸਟੀ ਵਿਭਾਗ ਨੇ ਜਾਂਚ ਤੋਂ ਬਾਅਦ ਨੋਟਿਸ ਭੇਜਿਆ 
ਇਹ ਨੋਟਿਸ GST ਇੰਟੈਲੀਜੈਂਸ ਨੇ ਬਜਾਜ ਫਾਈਨਾਂਸ ਨੂੰ 3 ਅਗਸਤ ਨੂੰ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੋਟਿਸ ਭੇਜਣ ਤੋਂ ਪਹਿਲਾਂ GST ਇੰਟੈਲੀਜੈਂਸ ਨੇ ਬਜਾਜ ਫਾਈਨਾਂਸ ਦੇ ਟੈਕਸ ਮਾਮਲੇ ਦੀ ਜਾਂਚ ਕੀਤੀ ਅਤੇ ਚੋਰੀ ਦਾ ਪਤਾ ਲੱਗਣ 'ਤੇ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਕੰਪਨੀ 'ਤੇ ਜੂਨ 2022 ਤੋਂ ਮਾਰਚ 2024 ਦੌਰਾਨ 341 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਹੈ। ਇਸ ਮਾਮਲੇ 'ਚ ਕੰਪਨੀ ਨੂੰ 100 ਫੀਸਦੀ ਜੁਰਮਾਨਾ, 150 ਕਰੋੜ ਰੁਪਏ ਦਾ ਵਿਆਜ ਅਤੇ 16 ਲੱਖ ਰੁਪਏ ਦਾ ਰੋਜ਼ਾਨਾ ਵਿਆਜ ਭੁਗਤਾਨ ਹੋਣ ਤੱਕ ਦੇਣਾ ਪੈ ਸਕਦਾ ਹੈ। ਹੁਣ ਤੱਕ, ਕੁੱਲ ਦੇਣਦਾਰੀ 850 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬਜਾਜ ਫਾਈਨਾਂਸ ਨੇ ਅਜੇ ਤੱਕ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
Powered by

Bajaj finance accused of tax evasion of 341 crores


Sports/Health/Entertainmant

Advertise Here

Reach thousands of visitors daily. High-visibility premium placement.

Get Started
Latest