ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਦਿੱਲੀ ਗੁਰਦਵਾਰਾ ਚੋਣਾਂ ਦਾ ਐਲਾਨ, ਡਾਇਰੈਕਟਰ ਵਲੋਂ ਚਿੱਠੀ ਜਾਰੀ

ਦਿੱਲੀ ਗੁਰਦਵਾਰਾ ਚੋਣਾਂ ਦਾ ਐਲਾਨ, ਡਾਇਰੈਕਟਰ ਵਲੋਂ ਚਿੱਠੀ ਜਾਰੀ


Punjabi Pehchan /

ਦਿੱਲੀ ,17 ਜੂਨ 2025: ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਨੇ 25 ਜੂਨ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਬੋਰਡ ਦੀ ਚੋਣ ਕਰਵਾਉਣ ਲਈ ਚਿੱਠੀ ਤਾਂ ਜਾਰੀ ਕਰ ਦਿਤੀ ਹੈ, ਪਰ ਉਹ ਚਿੱਠੀ ਨੂੰ ਕਿਸੇ ‘ਗੁਪਤ ਦਸਤਾਵੇਜ਼’ ਵਾਂਗ ਮੀਡੀਆ ਤੋਂ ਲੁਕਾਈ ਰੱਖ ਕੇ, ਸ਼ਾਇਦ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਨਿਭਾਅ ਰਿਹਾ ਹੈ।
ਅੱਜ ਜਦੋਂ ‘ਸਪੋਕਸਮੈਨ’ ਦੇ ਇਸ ਪੱਤਰਕਾਰ ਨੇ ਪੰਜਾਬੀ ਅਕਾਦਮੀ ਦੇ ਦਫ਼ਤਰ ਜਾ ਕੇ, ਡਾਇਰੈਕਟਰ ਨੂੰ ਮਿਲਣਾ ਚਾਹਿਆ, ਤਾਂ ਅੱਗੋਂ ਮੁਲਾਜ਼ਮ ਨੇ ਰੁੱਖਾ ਵਤੀਰਾ ਅਪਨਾਉਂਦੇ ਹੋਏ ਮਿਲਵਾਉਣ ਤੋਂ ਨਾਂਹ ਕਰ ਦਿਤੀ, ਕੁਝ ਸਕਿੰਟਾਂ ਪਿਛੋਂ ਜਦੋਂ ਡਾਇਰੈਕਟਰ ਆਪਣੇ ਕਮਰੇ ‘ਚੋਂ ਨਿਕਲੇ ਤਾਂ ਉਨ੍ਹਾਂ ਕਮਰੇ ਦੇ ਬਾਹਰ ਖੜੇ ਪੱਤਰਕਾਰ ਨੂੰ ਗੌਲਿਆਂ ਤੱਕ ਨਾ, ਜਦ ਕਿ ਅਦਾਰੇ ਦਾ ਫ਼ੋਟੋ ਵਾਲਾ ਸ਼ਨਾਖ਼ਤੀ ਕਾਰਡ ਪਹਿਲਾਂ ਵੇਖ ਚੁਕੇ ਹੋਣ ਦੇ ਬਾਵਜੂਦ) ।  
ਪਿਛੋਂ ਜਦੋਂ ਡਾਇਰੈਕਟਰ ਕਾਰ ਵਿਚ ਬਹਿਣ ਲੱਗੇ ਤਾਂ ਉਥੇ ਖੜੇ ਖੜੇ ਹੀ ਦੁਪਹਿਰ 1:24 ‘ਤੇ ਇਸ ਪੱਤਰਕਾਰ ਨੇ ਕੋਸ਼ਿਸ਼ ਕਰ ਕੇ, ਮੁਸ਼ਕਲ ਨਾਲ ਡੇਢ ਮਿੰਟ , ਡਾਇਰੈਕਟਰ ਨੂੰ ਸਵਾਲ ਪੁੱਛੇ।‘ 25 ਜੂਨ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਅੰਦਰੂਨੀ ਚੋਣਾਂ ਕਰਵਾਉਣ ਬਾਰੇ ਜੋ ਚਿੱਠੀ ਕੱਢੀ ਹੈ, ਉਸਦੀ ਕਾਪੀ ਦੇ  ਦਿਉ, ਦੇ ਜਵਾਬ ਵਿਚ ਡਾਇਰੈਕਟਰ ਮਨਵਿੰਦਰ ਸਿੰਘ ਨੇ ਕਿਹਾ, “ਉਹ ਮੈਂਬਰਾਂ ( ਦਿੱਲੀ ਕਮੇਟੀ ਦੇ ) ਨੂੰ ਜਾਰੀ ਹੋ ਚੁਕੀ ਹੈ, ਤੁਹਾਨੂੰ ਨਹੀਂ ਦੇ ਸਕਦੇ। 25 ਜੂਨ ਨੂੰ ਚੋਣਾਂ ਹੋ ਰਹੀਆਂ ਹਨ, ਪਰ ਐਕਟ ਮੁਤਾਬਕ ਹੀ ਗੁਰਦਵਾਰਾ ਕਮੇਟੀ ਦਾ ਕਾਰਜਕਾਲ ਹੋਵੇਗਾ।
Read More:
Powered by

Announcement of delhi gurudwara elections letter issued by the director


Sports/Health/Entertainmant

Advertise Here

Reach thousands of visitors daily. High-visibility premium placement.

Get Started
Latest