ਤਰਨਤਾਰਨ ’ਚ ਭੇਦਭਰੀ ਹਾਲਤ ’ਚ 2 ਬੱਚਿਆਂ ਦੀ ਮੌਤ, ਰਾਤ ਨੂੰ ਚਾਪ ਖਾਣ ਮਗਰੋਂ ਬੱਚਿਆਂ ਦੀ ਵਿਗੜੀ ਸਿਹਤ    1000 ਰੁ. ਦੇਣ ਦੇ ਐਲਾਨ ਮਗਰੋਂ MLA ਧਾਲੀਵਾਲ ਤੇ LOP ਬਾਜਵਾ ਦਾ ਪਿਆ ਪੇਚਾ, ਕੀਤੇ ਤਿੱਖੇ ਸਵਾਲ    1000 ਰੁ. ਦੇਣ ਦੇ ਐਲਾਨ ਮਗਰੋਂ MLA ਧਾਲੀਵਾਲ ਤੇ LOP ਬਾਜਵਾ ਦਾ ਪਿਆ ਪੇਚਾ, ਕੀਤੇ ਤਿੱਖੇ ਸਵਾਲ    ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਔਰਤਾਂ ਨੂੰ ਦੇਵੇਗੀ 1 ਹਜ਼ਾਰ ਰੁਪਏ : ਚੰਨੀ    ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਔਰਤਾਂ ਨੂੰ ਦੇਵੇਗੀ 1 ਹਜ਼ਾਰ ਰੁਪਏ : ਚੰਨੀ    ਆਪਣੀ ਇਕ-ਇਕ ਗਾਰੰਟੀ ਪੂਰੀ ਕੀਤੀ ਹੈ, ਭਗਵੰਤ ਮਾਨ ਸਰਕਾਰ ਨੇ - ਡਾ. ਗੁਰਪ੍ਰੀਤ ਕੌਰ    ਆਪਣੀ ਇਕ-ਇਕ ਗਾਰੰਟੀ ਪੂਰੀ ਕੀਤੀ ਹੈ, ਭਗਵੰਤ ਮਾਨ ਸਰਕਾਰ ਨੇ - ਡਾ. ਗੁਰਪ੍ਰੀਤ ਕੌਰ    ਜਾਰੀ ਰਹੇਗੀ 300 ਯੁਨਿਟ ਮੁਫ਼ਤ ਬਿਜਲੀ ਦੀ ਸਕੀਮ- ਵਿੱਤ ਮੰਤਰੀ    ਜਾਰੀ ਰਹੇਗੀ 300 ਯੁਨਿਟ ਮੁਫ਼ਤ ਬਿਜਲੀ ਦੀ ਸਕੀਮ- ਵਿੱਤ ਮੰਤਰੀ    ਮਹਿਲਾਵਾਂ ਲਈ 1000 ਰੁਪਏ ਮਹੀਨਾ ਦਾ ਐਲਾਨ,ਸਰਕਾਰ ਨੇ ਰੱਖੀਆਂ ਇਹ ਸ਼ਰਤਾਂ   
ਆਪਣੀ ਇਕ-ਇਕ ਗਾਰੰਟੀ ਪੂਰੀ ਕੀਤੀ ਹੈ, ਭਗਵੰਤ ਮਾਨ ਸਰਕਾਰ ਨੇ - ਡਾ. ਗੁਰਪ੍ਰੀਤ ਕੌਰ
March 8, 2026
Cm-Mann-Wife

ਆਪਣੀ ਇਕ-ਇਕ ਗਾਰੰਟੀ ਪੂਰੀ ਕੀਤੀ ਹੈ, ਭਗਵੰਤ ਮਾਨ ਸਰਕਾਰ ਨੇ - ਡਾ. ਗੁਰਪ੍ਰੀਤ ਕੌਰ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸੂਬੇ ਵਿਚ ‘ਮੁੱਖ ਮੰਤਰੀ ਮਾਵਾਂ ਧੀਆਂ ਚੰਡੀਗੜ੍ਹ, 8 ਮਾਰਚ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸੂਬੇ ਵਿਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਇਆ ਮਹੀਨਾ ਦਿੱਤਾ ਜਾਵੇਗਾ ਅਤੇ ਐਸ.ਸੀ. ਵਰਗ ਨਾਲ ਸੰਬੰਧਿਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ‌ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਿਕ ਦਿਨ ਹੈ। ਪਹਿਲੀ ਵਾਰ ਮਹਿਲਾ ਦਿਵਸ 'ਤੇ ਬਜਟ ਪੇਸ਼ ਕੀਤਾ ਗਿਆ ਹੈ। ਕਦੇ ਵੀ ਪੰਜਾਬ ਦੇ ਇਤਿਹਾਸ ਵਿਚ ਅਜਿਹਾ ਨਹੀਂ ਹੋਇਆ ਕਿ ਮਹਿਲਾਵਾਂ ਨੂੰ ਇੰਨਾ ਮਹੱਤਵ ਦਿੱਤਾ ਗਿਆ ਹੋਵੇ। ਭਗਵੰਤ ਮਾਨ ਸਰਕਾਰ ਇਤਿਹਾਸ 'ਚ ਪਹਿਲੀ ਸਰਕਾਰ ਹੈ ਜਿਸ ਨੇ ਆਪਣੀ ਇਕ-ਇਕ ਗਾਰੰਟੀ ਪੂਰੀ ਕੀਤੀ ਹੈ, ਜਿਸ ਲਈ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Cm Mann Wife


Recommended Posts
Latest