ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਕਈ ਸਹਿਰਾਂ ਚ ਲੱਗਣਗੇ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ

ਕਈ ਸਹਿਰਾਂ ਚ ਲੱਗਣਗੇ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ


ਕਈ ਸਹਿਰਾਂ ਚ ਲੱਗਣਗੇ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ

 
ਰੂਪਨਗਰ/ਨੰਗਲ: ਰੂਪਨਗਰ ਅਤੇ ਨੰਗਲ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਨਵੇਂ ਸਿਸਟਮ ਨੂੰ ਸਥਾਪਤ ਕਰਨ ਲਈ ਅੱਜ, 12 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ।
ਰੂਪਨਗਰ (ਸਵੇਰੇ 9 ਤੋਂ ਸ਼ਾਮ 5 ਵਜੇ)
ਇੰਜੀਨੀਅਰ ਪ੍ਰਭਾਤ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ 132 ਕੇ.ਵੀ. ਗ੍ਰਿਡ ਸਬ-ਸਟੇਸ਼ਨ ਆਸਰੋਂ ਅਧੀਨ ਪੈਂਦੇ ਨਾਇਲੰਟ (NIELIT) ਫੀਡਰ ਅਤੇ ਬਿਰਲਾ (ਖੇਤੀਬਾੜੀ) ਫੀਡਰ ਦੀ ਮੁਰੰਮਤ ਕਾਰਨ ਫੂਲ ਕਲਾਂ, ਫੂਲ ਖੁਰਦ, ਨਾਇਲੰਟ ਕਾਲਜ, ਖੈਰਾਬਾਦ, ਸੁਰਤਾਪੁਰ ਅਤੇ ਗੁਰਦਾਸਪੁਰਾ ਵਰਗੇ ਪਿੰਡਾਂ ਦੀ ਘਰੇਲੂ, ਵਪਾਰਕ ਅਤੇ ਖੇਤੀਬਾੜੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੰਗਲ (ਸਵੇਰੇ 10 ਤੋਂ ਸ਼ਾਮ 5 ਵਜੇ)
ਸਿਵਲ ਹਸਪਤਾਲ ਨੰਗਲ ਨੂੰ 'ਹੌਟ ਲਾਈਨ' ਸਪਲਾਈ ਦੇਣ ਲਈ ਬਣਾਏ ਜਾ ਰਹੇ ਨਵੇਂ ਫੀਡਰ ਕਾਰਨ 11 ਕੇ.ਵੀ. ਗਿਆਨੀ ਮਾਰਕੀਟ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਕਾਰਨ ਰਾਜ ਨਗਰ, ਹੰਬੇਵਾਲ, ਨਿੱਕੂ ਨੰਗਲ ਅਤੇ ਇੰਦਰਾ ਨਗਰ ਖੇਤਰਾਂ ਵਿੱਚ ਬਿਜਲੀ ਗੁਲ ਰਹੇਗੀ। ਪਾਵਰਕੌਮ ਅਨੁਸਾਰ ਮੌਸਮ ਖ਼ਰਾਬ ਹੋਣ ਦੀ ਸੂਰਤ ਵਿੱਚ ਇਹ ਕੱਟ ਰੱਦ ਵੀ ਕੀਤਾ ਜਾ ਸਕਦਾ ਹੈ।
 

Long Power Cuts


Sports/Health/Entertainmant

Advertise Here

Reach thousands of visitors daily. High-visibility premium placement.

Get Started
Latest