ਭਾਰਤ ਪਾਕਿਸਤਾਨ ਦੇ ਵੱਧਦੇ ਤਣਾਅ ਨੂੰ ਧਿਆਨ ਵਿਚ ਰੱ ">
ਸਿਆਸਤ ‘ਚ ਵੱਡਾ ਧਮਾਕਾ, ਸੀਨੀਅਰ ਵਕੀਲ HS ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ    ਜੰਗੀ ਤਣਾਅ ਦਰਮਿਆਨ ਈਰਾਨ ਦੀ ਵੱਡੀ ਧਮਕੀ, 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ    ਜੰਗੀ ਤਣਾਅ ਦਰਮਿਆਨ ਈਰਾਨ ਦੀ ਵੱਡੀ ਧਮਕੀ, 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ    ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼    ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼    ਜੰਗ ਦਾ ਅਸਰ ਇੰਟਰਨੈੱਟ ‘ਤੇ ਵੀ!,ਸਟ੍ਰੇਟ ਆਫ ਹੋਰਮੁਜ ‘ਚ ਤਣਾਅ ਨਾਲ ਗਲੋਬਲ ਕਨੈਕਟੀਵਿਟੀ ਨੂੰ ਖਤਰਾ    ਜੰਗ ਦਾ ਅਸਰ ਇੰਟਰਨੈੱਟ ‘ਤੇ ਵੀ!,ਸਟ੍ਰੇਟ ਆਫ ਹੋਰਮੁਜ ‘ਚ ਤਣਾਅ ਨਾਲ ਗਲੋਬਲ ਕਨੈਕਟੀਵਿਟੀ ਨੂੰ ਖਤਰਾ    ਜੰਗ ਦਾ ਅਸਰ ਇੰਟਰਨੈੱਟ ‘ਤੇ ਵੀ!,ਸਟ੍ਰੇਟ ਆਫ ਹੋਰਮੁਜ ‘ਚ ਤਣਾਅ ਨਾਲ ਗਲੋਬਲ ਕਨੈਕਟੀਵਿਟੀ ਨੂੰ ਖਤਰਾ    ਜੰਗ ਦਾ ਅਸਰ ਇੰਟਰਨੈੱਟ ‘ਤੇ ਵੀ!,ਸਟ੍ਰੇਟ ਆਫ ਹੋਰਮੁਜ ‘ਚ ਤਣਾਅ ਨਾਲ ਗਲੋਬਲ ਕਨੈਕਟੀਵਿਟੀ ਨੂੰ ਖਤਰਾ    ਆਈਪੀਐਲ 2026- ਪੰਜਾਬ ਦੀ ਗੁਜਰਾਤ ’ਤੇ ਸ਼ਾਨਦਾਰ ਜਿੱਤ   
ਸਰਹੱਦੀ ਇਲਾਕਿਆਂ 'ਚ 10 ਮਈ ਤੱਕ ਸਕੂਲ ਬੰਦ ਰੱਖਣ ਦਾ ਕੀਤਾ ਐਲਾਨ
May 8, 2025
Https-livepunjabitv-com-control-

Punjabi Pehchan / BUREAU REPORT

ਭਾਰਤ ਪਾਕਿਸਤਾਨ ਦੇ ਵੱਧਦੇ ਤਣਾਅ ਨੂੰ ਧਿਆਨ ਵਿਚ ਰੱਖਦੇ ਹੋਏ  ਜਿੱਥੇ ਸਰਹੱਦੀ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ । ਉੱਥੇ ਹੀ ਸਕੂਲਾਂ ਤੇ ਕਾਲਜਾਂ  ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਕਰ ਦਿਤੀਆਂ ਗਈਆਂ ਹਨ। ਅੰਮ੍ਰਿਤਸਰ ,ਗੁਰਦਾਸਪੁਰ 'ਤੇ ਪਠਾਨਕੋਟ ਵਿੱਚ ਵੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ  ਰੱਖਦੇ ਹੋਏ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। 

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਕਈ ਅਹਿਮ ਕਦਮ ਚੁੱਕੇ ਹਨ ਜਿਨ੍ਹਾਂ ਵਿਚ ਕੇਂਦਰੀ ਵਿਦਿਆਲਿਆ ਸਕੂਲ 10 ਮਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਏਅਰ ਫ਼ੋਰਸ ਸਟੇਸ਼ਨ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਸਾਰੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਕੂਲ ਪ੍ਰਿੰਸੀਪਲਾਂ ਨੇ ਵੀ ਸਰਕੂਲਰ ਜਾਰੀ ਕੀਤੇ ਗਏ ਹਨ ਅਤੇ ਮਾਪਿਆਂ ਲਈ ਆਦੇਸ਼ ਜਾਰੀ ਕੀਤੇ ਗਏ ਹਨ ਉਹ ਆਪਣੇ ਬੱਚਿਆਂ ਨੂੰ ਖ਼ੁਦ ਸਕੂਲ ’ਚੋਂ ਲੈ ਕੇ ਜਾਣ। ਦੱਸ ਦਿੰਦੇ ਹਾਂ ਕਿ ਖ਼ਤਰੇ ਵਾਲੇ ਸਥਾਨਾਂ 'ਤੇ ਸਾਰੇ ਸਕੂਲ ਬੰਦ ਰੱਖਣ ਦੀ ਸਖ਼ਤ ਅਪੀਲ ਕੀਤੀ ਹੈ । ਲੋਕਾਂ ਨੂੰ ਕੰਮ ਅਨੁਸਾਰ ਹੀ ਘਰਾਂ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ।    


Powered by Froala Editor

Https livepunjabitv com control add posts php


Recommended Posts