ਸਕੂਲ ਪੜ੍ਹਦੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਅੱਗੋਂ ਆਰੋਪੀ ਵੀ ਨਿਕਲਿਆ..     “ਚੋਣਾਂ ‘ਚ ਤਪਿਆ ਮਾਹੌਲ, ਅਮਿਤ ਸ਼ਾਹ ਨੇ ਮਮਤਾ ਨੂੰ ਲਲਕਾਰਿਆ”    “ਚੋਣਾਂ ‘ਚ ਤਪਿਆ ਮਾਹੌਲ, ਅਮਿਤ ਸ਼ਾਹ ਨੇ ਮਮਤਾ ਨੂੰ ਲਲਕਾਰਿਆ”    “ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”    “ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”    “ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”    “ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”    ਸਿਆਸਤ ‘ਚ ਵੱਡਾ ਧਮਾਕਾ, ਸੀਨੀਅਰ ਵਕੀਲ HS ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ    ਜੰਗੀ ਤਣਾਅ ਦਰਮਿਆਨ ਈਰਾਨ ਦੀ ਵੱਡੀ ਧਮਕੀ, 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ    ਜੰਗੀ ਤਣਾਅ ਦਰਮਿਆਨ ਈਰਾਨ ਦੀ ਵੱਡੀ ਧਮਕੀ, 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ   
7 ਦਿਨ ਹੋਰ ਵਧਿਆ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ
March 29, 2026
Harmeet-Singh-Pthanmajra

7 ਦਿਨ ਹੋਰ ਵਧਿਆ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ

 ਜਬਰ ਜਨਾਹ ਮਾਮਲੇ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਅਦਾਲਤ ਨੇ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ 7 ਸਿਦਨ ਹੋਰ ਵਧਾ ਦਿੱਤਾ। ਇਸ ਮਾਮਲੇ ਵਿਚ ਉਹ ਸਤੰਬਰ 2025 ਤੋਂ ਫਰਾਰ ਚੱਲ ਰਹੇ ਸਨ। ਪੁਲਿਸ ਨੇ ਗਵਾਲੀਅਰ ਤੋਂ ਪਠਾਨਮਾਜਰਾ ਤੋਂ 25 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪਠਾਨਮਾਜਰਾ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ।ਹਰਮੀਤ ਸਿੰਘ ਪਠਾਨਮਾਜਰਾ ਪਟਿਆਲਾ ਪਟਿਆਲਾ ਦੇ ਸਨੌਰ ਤੋਂ ਵਿਧਾਇਕ ਹਨ।

Harmeet Singh Pthanmajra


Recommended Posts