1 April ਤੋਂ ਰੋਜ਼ਾਨਾ 8 ਘੰਟੇ ਲਈ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ ਬੰਦ    ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਗੈਸ ਸੰਕਟ ‘ਤੇ ਉਦਯੋਗ ਮੰਤਰੀ ਦਾ ਬਿਆਨ, ਲੁਧਿਆਣਾ-ਜਲੰਧਰ ‘ਚ ਵਿਛੇਗੀ ਪਾਈਪਲਾਈਨ, ਦਿੱਤੇ ਜਾਣਗੇ 39 ਲੱਖ ਕੁਨੈਕਸ਼ਨ    ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਿਕਾਰਡ ਕਰ 4 ਕਰੋੜ ਦੀ ਧੋਖਾਧੜੀ ਦਾ ਲਾਇਆ ਇਲਜ਼ਾਮ    ਸਿਆਸੀ ਭੂਚਾਲ! ਨੀਤੀਸ਼ ਕੁਮਾਰ ਦਾ ਵੱਡਾ ਫੈਸਲਾ, MLC ਪੋਸਟ ਤੋਂ ਅਸਤੀਫ਼ਾ    ਹੁਣ ਮਾਪਿਆਂ ਦੀ ਸੇਵਾ ਲਾਜ਼ਮੀ! ਨਾ ਕਰਨ ‘ਤੇ ਤਨਖ਼ਾਹ ‘ਚੋਂ ਹੋਵੇਗੀ ਕਟੌਤੀ    4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ   
ਹੁਣ ਮਾਪਿਆਂ ਦੀ ਸੇਵਾ ਲਾਜ਼ਮੀ! ਨਾ ਕਰਨ ‘ਤੇ ਤਨਖ਼ਾਹ ‘ਚੋਂ ਹੋਵੇਗੀ ਕਟੌਤੀ
March 30, 2026
Low-On-Selry

ਹੁਣ ਮਾਪਿਆਂ ਦੀ ਸੇਵਾ ਲਾਜ਼ਮੀ! ਨਾ ਕਰਨ ‘ਤੇ ਤਨਖ਼ਾਹ ‘ਚੋਂ ਹੋਵੇਗੀ ਕਟੌਤੀ


ਹੁਣ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਮਾਪਿਆਂ ਦੀ ਸੇਵਾ ਨਾ ਕੀਤੀ ਤਾਂ ਉਸ ਦੀ ਤਨਖਾਹ ਵਿਚੋਂ ਪੈਸੇ ਕੱਟੇ ਜਾਣਗੇ। ਵਿਧਾਨ ਸਭਾ ਵਿਚ ਇਹ ਬਿਲ ਪਾਸ ਹੋ ਗਿਆ ਹੈ ਤੇ ਇਸ ਦੇ ਨਾਲ ਹੀ MLA, MP, ਕੌਂਸਲਰਾਂ ਤੇ ਸਰਪੰਚਾਂ ‘ਤੇ ਵੀ ਇਹ ਨਿਯਮ ਲਾਗੂ ਹੋਵੇਗਾ। ਸਰਬਸੰਮਤੀ ਨਾਲ ਵਿਧਾਨ ਸਭਾ ਵਿਚ ਇਹ ਬਿੱਲ ਪਾਸ ਕੀਤਾ ਗਿਆ ਹੈ।
ਦੱਸ ਦੇਈਏ ਕਿ ਤੇਲੰਗਾਨਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ‘ਤੇਲੰਗਾਨਾ ਕਰਮਚਾਰੀਆਂ ਦੀ ਜਵਾਬਦੇਹੀ ਤੇ ਮਾਪਿਆਂ ਦੀ ਦੇਖਭਾਲ ਦੀ ਨਿਗਰਾਨੀ ਬਿਲ 2026’ ਪਾਸ ਕਰ ਦਿੱਤਾ। ਸਰਕਾਰੀ ਨੌਕਰੀ ਹੋਵੇ ਜਾਂ ਪ੍ਰਾਈਵੇਟ ਨੌਕਰੀ ਹੋਵੇ, ਵਿਧਾਇਕ ਹੋਵੇ ਜਾਂ ਸਾਂਸਦ ਮੈਂਬਰ ਹੋਵੇ, ਮਾਪਿਆਂ ਦਾ ਅਪਮਾਨ ਕਰਨਾ ਮਹਿੰਗਾ ਪਵੇਗਾ ਤੇ ਆਪਣੇ ਮਾਪਿਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਮੁਲਾਜ਼ਮ ਦੀ ਤਨਖਾਹ ਦਾ 15 ਫੀਸਦੀ ਕੱਟਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਸਮਾਜ ਵਿਚੋਂ ਅਜਿਹੇ ਲੋਕਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਜੋ ਆਪਣੇ ਮਾਪਿਆਂ ਦੀ ਸੇਵਾ ਕਰਨ ਵਿਚ ਅਸਫਲ ਰਹਿੰਦੇ ਹਨ।
ਨਵੇਂ ਬਿਲ ਵਿਚ ਵਿਵਸਥਾ ਜਿਹੜੇ ਆਪਣੇ ਮਾਪਿਆਂ ਦੀ ਅਣਦੇਖੀ ਕਰਦੇ ਪਾਏ ਜਾਂਦੇ ਹਨ ਤੇ ਉਨ੍ਹਾਂ ਦੀ ਤਨਖਾਹ ਦਾ 15 ਫੀਸਦੀ ਹਿੱਸਾ ਕੱਟਿਆ ਜਾਵੇਗਾ ਤੇ ਕੱਟੀ ਹੋਈ ਤਨਖਾਹ ਉਨ੍ਹਾਂ ਦੇ ਮਾਪਿਆਂ ਨੂੰ ਹੀ ਦਿੱਤੀ ਜਾਵੇਗੀ। ਇਸ ਦਾ ਦਾਇਰਾ ਸਿਰਫ ਸਰਕਾਰੀ ਮੁਲਾਜ਼ਮਾਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਜਨਤਕ ਪ੍ਰਤੀਨਿਧੀਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
 

Low On Selry


Recommended Posts