ਗੁਰਦਾਸਪੁਰ: ਕਾਦੀਆਂ ਰਾਜਪੂਤ ਵਿਖੇ ਘਰਵਾਲੀ ਨੂੰ ਗੋਲੀ ਮਾਰਨ ਉਪਰੰਤ ਪਤੀ ਨੇ ਖ਼ੁਦ ਨੂੰ ਵੀ ਮਾਰੀ ਗੋਲੀ, ਦੋਵਾਂ ਦੀ ਮੌਤ    ਕੈਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖਦੇ ਬਣੇ ਪਹਿਲੇ ਸਿੱਖ ਮਰੀਨ ਇੰਜੀਨੀਅਰ    ਮਲੇਸ਼ੀਆ ਵਿਚ ਭਾਰਤੀ ਜੋੜੇ ਨੇ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਪਤਨੀ ਦੀ ਮੌਤ, ਪਤੀ ਦੀ ਹਾਲਤ ਗੰਭੀਰ    MP ਸੁਖਜਿੰਦਰ ਰੰਧਾਵਾ ਨੇ ਆਪਣੀ ਮੌਤ ਦੀ ਝੂਠੀ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਦਰਜ ਕਰਵਾਈ ਸ਼ਿਕਾਇਤ    ‘Lawrence Of Punjab’ ‘ਤੇ ਬੈਨ ਖਿਲਾਫ Zee ਇੰਟਰਟੇਨਮੈਂਟ ਹਾਈਕੋਰਟ ਪਹੁੰਚੀ    ਸਖ਼ਤ ਸਜ਼ਾ ਤੋਂ ਤੰਗ 15 ਸਾਲਾ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਇਲਾਜ ਦੌਰਾਨ ਮੌਤ    ਦੇਸ਼ ਭਰ ਦੇ ਲੱਖਾਂ ਮੋਬਾਈਲ ਫੋਨਾਂ ‘ਤੇ ਵੱਜਣ ਲੱਗਾ ਅਲਰਟ ਦਾ ਸਾਇਰਨ    ਫਗਵਾੜਾ ‘ਚ ਨਸ਼ੇ ਦੀ ਲਤ ਬਣੀ ਮੌਤ ਦਾ ਕਾਰਨ, ਪੁਲਿਸ ਦੇਖ ਨੌਜਵਾਨ ਨੇ ਮਾਰੀ ਛਾਲ    ਦਿਲਜੀਤ ਦੋਸਾਂਝ ਦਾ ਕੈਲਗਰੀ ਸ਼ੋਅ ‘ਚ ਗੁੱਸਾ, ਖਾਲਿਸਤਾਨੀ ਵਿਰੋਧੀਆਂ ਨੂੰ ਦਿੱਤਾ ਸਟੇਜ ਤੋਂ ਜਵਾਬ    ਜਨਮਦਿਨ ਦੀ ਪਾਰਟੀ ’ਚ ਹੀ ਜਵਾਈ ਨੂੰ ਦਿੱਤਾ ਜ਼ਹਿਰ, ਲੈਬ ਰਿਪੋਰਟ ਨੇ ਖੋਲ੍ਹਿਆ ਰਾਜ਼, ਪਤਨੀ ਤੇ ਸਹੁਰਾ ਜੇਲ੍ਹ ’ਚ   
ਗੁਟਕਾ ਸਾਹਿਬ ਦੀ ਹੋਈ ਬੇਅਦਬੀ; ਨਵੇਂ ਕਾਨੂੰਨ ਤਹਿਤ ਬੇਅਦਬੀ ਦਾ ਪਹਿਲਾ ਕੇਸ ਦਰਜ
May 1, 2026
First-case-of-desecration-regist

ਗੁਟਕਾ ਸਾਹਿਬ ਦੀ ਹੋਈ ਬੇਅਦਬੀ; ਨਵੇਂ ਕਾਨੂੰਨ ਤਹਿਤ ਬੇਅਦਬੀ ਦਾ ਪਹਿਲਾ ਕੇਸ ਦਰਜ

ਪੰਜਾਬ ’ਚ ਬੇਅਦਬੀ 'ਤੇ ਰੋਕ ਲਗਾਉਣ ਵਾਲੇ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ, ਮਲੋਟ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਲੋਟ ਦੇ ਇੰਦਰਾ ਨਗਰ ਇਲਾਕੇ ਵਿੱਚ 20 ਤੋਂ ਵੱਧ ਗੁਟਕਾ ਸਾਹਿਬ ਦੇ ਅੰਗ ਖਿੰਡੇ ਹੋਏ ਮਿਲੇ ਹਨ। ਦੱਸ ਦਈਏ ਕਿ ਨਿਵਾਸੀਆਂ ਨੇ ਅੰਗਾਂ ਨੂੰ ਇਕੱਠਾ ਅਤੇ ਸੁਰੱਖਿਅਤ ਜਗ੍ਹਾ 'ਤੇ ਸਟੋਰ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।  
ਦੱਸ ਦਈਏ ਕਿ ਮਲੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ, ਧਾਰਮਿਕ ਸੰਗਠਨਾਂ ਨੇ ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਭਾਈ ਜਗਤਾ ਜੀ ਵਿਖੇ ਇੱਕ ਮੀਟਿੰਗ ਕੀਤੀ ਹੈ।

First case of desecration registered under new law


Recommended Posts