ਓਨਟਾਰੀਓ ਕੈਲੀਫੋਰਨੀਆ ਹਾਦਸਾ: ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 4 ਸਾਲ 8 ਮਹੀਨੇ ਦੀ ਸਜ਼ਾ
July 15, 2026
ਓਨਟਾਰੀਓ ਕੈਲੀਫੋਰਨੀਆ ਹਾਦਸਾ: ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 4 ਸਾਲ 8 ਮਹੀਨੇ ਦੀ ਸਜ਼ਾ
ਓਨਟਾਰੀਓ, ਕੈਲੀਫੋਰਨੀਆ(ਪੰਜਾਬੀ ਪਹਿਚਾਣ )ਕੈਲੀਫੋਰਨੀਆ ਦੇ ਓਨਟਾਰੀਓ ਵਿੱਚ ਅਕਤੂਬਰ 2025 ਵਿੱਚ ਵਾਪਰੇ ਟਰੱਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਮਾਮਲੇ
ਵਿੱਚ 21 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਅਦਾਲਤ ਨੇ 4 ਸਾਲ 8 ਮਹੀਨੇ
ਕੈਦ ਦੀ ਸਜ਼ਾ ਸੁਣਾਈ ਹੈ।
ਜਸ਼ਨਪ੍ਰੀਤ ਸਿੰਘ ਨੇ ਘੋਰ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਹੋਈਆਂ ਤਿੰਨ
ਫੈਲੋਨੀ ਦਰਜੇ ਦੀਆਂ ਗੈਰ-ਇਰਾਦਤਨ ਹੱਤਿਆਵਾਂ ਦੇ ਦੋਸ਼ ਕਬੂਲ ਕਰ ਲਏ ਸਨ। ਹਾਦਸੇ ਵਿੱਚ ਸੱਤ ਵਾਹਨ
ਨੁਕਸਾਨੀਏ ਹੋਏ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ICE ਨੇ ਉਸ ਖ਼ਿਲਾਫ਼ ਇਮੀਗ੍ਰੇਸ਼ਨ ਡਿਟੇਨਰ ਵੀ ਜਾਰੀ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ
ਕੈਲੀਫੋਰਨੀਆ ਵੱਲੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਮਾਮਲੇ ’ਤੇ ਵੀ ਵਿਵਾਦ ਜਾਰੀ
ਹੈ।
Truck Driver Sentenced To 4 Years And 8 Months
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories