ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk ਤੇ ਹਮਲਾ, ਰੋਲਜ਼ ਰਾਇਸ ਕਾਰ ਤੇ 7 ਗੋਲੀਆਂ ਚਲਾਈਆਂ ਗਈਆਂ ਅੱਜ ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ਚ ਰੋਸ ਨਮਨ ਧੀਰ ਦਾ ਧਮਾਕੇਦਾਰ ਬੱਲੇਬਾਜ਼ੀ ਦਾ ਕਮਾਲ, 64 ਗੇਂਦਾਂ ਤੇ 173 ਦੌੜਾਂ ਬਣਾ ਕੇ ਟੀਮ ਨੂੰ ਦਿਵਾਈ ਜਿੱਤ MP ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 22 ਦੀ ਮੌਤ, ਪੁਲਿਸ ਨੇ 14 ਨੂੰ ਕੀਤਾ ਗ੍ਰਿਫ਼ਤਾਰ ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ ਪੰਜਾਬ ਵਿੱਚ ਆਪ ਦੀ ਨਵੀਂ ਪਾਲੀਟਿਕਸ: ਆਪਣੇ ਹੀ 5 ਵਿਧਾਇਕਾਂ ਦੇ ਇਲਾਕਿਆਂ ਵਿੱਚ ਹਲਕਾ ਇੰਚਾਰਜ ਲਾ ਦਿੱਤੇ; ਸਵਾਲ – ਟਿਕਟ ਕਿਸ ਨੂੰ ਮਿਲੇਗੀ, ਕਿਸ ਦੀ ਕਟੇਗੀ ਸੀਐਮ ਮਾਨ ਅੱਜ ਸੰਜੀਵ ਅਰੋੜਾ ਨੂੰ ਜੇਲ੍ਹ ਵਿੱਚ ਮਿਲਣਗੇ, ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰੀ

ਨਿਊਯਾਰਕ ’ਚ ਵਿਕਰਮ ਸਿੰਘ ਵਿਲਖੂ ਬਣੇ ਪਹਿਲੇ ਪੰਜਾਬੀ ਮੂਲ ਦੇ ਜੱਜ

ਨਿਊਯਾਰਕ ’ਚ ਵਿਕਰਮ ਸਿੰਘ ਵਿਲਖੂ ਬਣੇ ਪਹਿਲੇ ਪੰਜਾਬੀ ਮੂਲ ਦੇ ਜੱਜ


Punjabi Pehchan / Chandigarh

ਵਿਦੇਸ਼ ਡੈਸਕ : ਇੱਕ ਲਾਅ ਫਰਮ ਦੇ ਭਾਈਵਾਲ ਵਿਕਰਮ ਸਿੰਘ ਵਿਲਖੂ ਨੂੰ ਬ੍ਰਾਇਟਨ ਟਾਊਨ ਨਿਊਯਾਰਕ ਦੇ ਪਹਿਲੇ ਸਿੱਖ ਜੱਜ ਦੇ ਵਜੋਂ ਚੁਣਿਆ ਗਿਆ ਹੈ। ਜਿਸ ਨਾਲ ਉਹ ਸੂਬੇ ਦੇ ਇਤਿਹਾਸ ਵਿੱਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਜੱਜ ਬਣ ਗਏ ਹਨ।ਵਿਕਰਮ ਸਿੰਘ ਵਿਲਖੂ ਨੂੰ ਰੋਚਸਟਰ-ਅਧਾਰਤ ਲਾਅ ਫਰਮ ਰੀਲਿਨ, ਗੋਲਡਸਟੀਨ, ਅਤੇ ਕ੍ਰੇਨ ਐਲਐਲਪੀ ਵਿੱਚ ਮੁੱਖ ਮੁਕੱਦਮੇ ਦੇ ਅਟਾਰਨੀ ਸੀ।ਜਿੰਨਾਂ ਨੂੰ ਅਪਸਟੇਟ ਨਿਊਯਾਰਕ ਦੇ ਇਤਿਹਾਸ ਵਿੱਚ ਪਹਿਲਾ ਭਾਰਤੀ-ਅਮਰੀਕੀ ਮੁਕੱਦਮੇ ਦਾ ਜੱਜ ਅਤੇ ਨਿਊਯਾਰਕ ਰਾਜ ਦੇ ਇਤਿਹਾਸ ਵਿੱਚ ਚੁਣਿਆ ਗਿਆ ਪਹਿਲਾ ਪੰਜਾਬੀ ਜੱਜ ਹੈ।ਚੁਣੇ ਗਏ ਜੱਜ ਵਿਕਰਮ ਸਿੰਘ ਵਿਲਖੂ ਨੇ 2001 ਵਿੱਚ ਐਮਰੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਸਾਇੰਸ ਦੀ ਡਿਗਰੀ ਅਤੇ 2005 ਵਿੱਚ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਤੋਂ ਜੂਰੀਸ ਡਾਕਟਰੇਟ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਹੈ। ਜਦੋਂ ਕਿ ਲਾਅ ਸਕੂਲ ਵਿੱਚ ਵਿਕਰਮ ਨੂੰ ਗ੍ਰੈਜੂਏਟ ਕਲਾਸ ਵਿੱਚ ਸਭ ਤੋਂ ਵਧੀਆ ਟ੍ਰਾਇਲ ਐਡਵੋਕੇਟ ਦੇ ਵਜੋਂ ਵੱਕਾਰੀ ਵਿਲੀਅਮ ਵੈਲੇਸ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

Vikram Singh Wilkhu became the first judge of Punjabi origin in New York


Sports/Health/Entertainmant

Advertise Here

Reach thousands of visitors daily. High-visibility premium placement.

Get Started
Latest