ਲਾਈਵ ਪੰਜਾਬੀ ਟੀਵੀ ਬਿਊਰੋ ">
ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
ਹੁਣ 10 ਮਿੰਟਾਂ 'ਚ ਡਿਲੀਵਰ ਹੋਵੇਗਾ ਖਾਣਾ, Swiggy ਨੇ ਸ਼ੁਰੂ ਕੀਤੀ ਨਵੀਂ Bolt ਸਰਵਿਸ, 2700 ਤੋਂ ਵੱਧ ਰੈਸਟੋਰੈਂਟਾਂ ਨਾਲ ਮਿਲਾਇਆ ਹੱਥ
October 5, 2024
Now-Food-Will-Be-Delivered-In-10

Punjabi Pehchan / Business

ਲਾਈਵ ਪੰਜਾਬੀ ਟੀਵੀ ਬਿਊਰੋ : ਆਨਲਾਈਨ ਫੂਡ ਆਰਡਰਿੰਗ ਦੀ ਸਹੂਲਤ ਦੇਣ ਵਾਲੇ ਪਲੇਟਫਾਰਮ Swiggy ਨੇ ਇਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਨਵੀਂ ਸੇਵਾ ਦਾ ਨਾਂ ਬੋਲਟ ਹੈ। ਇਸ ਰੈਪਿਡ ਡਿਲੀਵਰੀ ਸੇਵਾ ਵਿਚ, ਭੋਜਨ 10 ਮਿੰਟਾਂ ਵਿਚ ਡਿਲੀਵਰ ਕੀਤਾ ਜਾਵੇਗਾ। Swiggy ਦੀ ਨਵੀਂ ਸੇਵਾ ਬੋਲਟ 2KM ਦੇ ਘੇਰੇ ਵਿਚ ਰੈਸਟੋਰੈਂਟਾਂ ਤੋਂ ਗਾਹਕਾਂ ਨੂੰ ਭੋਜਨ ਪ੍ਰਦਾਨ ਕਰਦੀ ਹੈ।  Swiggy  ਨੇ ਕਿਹਾ ਕਿ ਕੰਪਨੀ ਦੇ ਬੋਲਟ ਫੀਚਰ 'ਚ ਫੇਮਸ ਡਿਸ਼ੇਜ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਤਿਆਰ ਕਰਨ 'ਚ ਘੱਟ ਸਮਾਂ ਲੱਗਦਾ ਹੈ।


ਕਈ ਜ਼ਿਲ੍ਹਿਆਂ ਵਿਚ ਹੋਵੇਗੀ ਸ਼ੁਰੂਆਤ


ਇਸ ਵਿਚ ਬਰਗਰ, ਗਰਮ ਅਤੇ ਠੰਢੇ ਪੀਣ ਵਾਲੇ ਪਦਾਰਥ, ਨਾਸ਼ਤੇ ਦੀਆਂ ਚੀਜ਼ਾਂ ਅਤੇ ਬਿਰਯਾਨੀ ਸ਼ਾਮਲ ਹਨ। ਕੰਪਨੀ ਨੇ ਇਸ ਦੇ ਲਈ 2,700 ਤੋਂ ਜ਼ਿਆਦਾ ਰੈਸਟੋਰੈਂਟਾਂ ਨਾਲ ਹੱਥ ਮਿਲਾਇਆ ਹੈ। ਦੱਸਣਯੋਗ ਕਿ Swiggy ਨੇ ਹਾਲ ਹੀ 'ਚ IPO ਲਾਂਚ ਕਰਨ ਦੀ ਗੱਲ ਕੀਤੀ ਹੈ। Swiggy ਦੀ 10-ਮਿੰਟ ਦੀ ਡਿਲੀਵਰੀ ਸੇਵਾ ਹੈਦਰਾਬਾਦ, ਮੁੰਬਈ, ਦਿੱਲੀ, ਪੁਣੇ, ਚੇਨਈ ਅਤੇ ਬੈਂਗਲੁਰੂ ਵਿੱਚ ਪਹਿਲਾਂ ਹੀ ਪ੍ਰਮੁੱਖ ਸਥਾਨਾਂ 'ਤੇ ਉਪਲਬਧ ਹੈ। ਆਉਣ ਵਾਲੇ ਦਿਨਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

Powered by Froala Editor

Now Food Will Be Delivered In 10 Minutes Swiggy Launched New Bolt Service


Recommended Posts