ਇਸ ਸਾਲ ਨਹੀਂ ਪਵੇਗੀ ਠੰਡ? ਅਲ ਨੀਨੋ ਨੇ ਵਧਾਈ ਟੈਂਸ਼ਨ, ਕਿਸਾਨ ਤੋਂ ਕਾਰੋਬਾਰੀ ਤੱਕ ਚਿੰਤਾ! ਪੰਜਾਬ ਵਿੱਚ ਬੇਟੇ ਨੂੰ ਮੁਰਦਾ ਮੰਨ ਕੇ ਪਰਿਵਾਰ ਨੇ ਕੀਤਾ ਸੰਸਕਾਰ ਕੀ ਭਾਰਤ ਦੇ ਸਿਰ ਸਜੇਗਾ ਮਿਸ ਵਰਲਡ 2026 ਤਾਜ? ਅੰਮ੍ਰਿਤਸਰ ਸੂਰਮਾਸ ਨੇ ਬਾਰਿਸ਼ ਦੀ ਰੁਕਾਵਟ ਕਾਰਨ ਛੋਟੇ ਹੋਏ ਮੈਚ ਵਿੱਚ ਬਠਿੰਡਾ ਰੌਇਲਜ਼ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਬਾਰਿਸ਼ ਦੇ ਪਾਣੀ ਵਿੱਚ ਪਈ ਇੱਕ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਰੰਟ ਲੱਗਣ ਨਾਲ ਮੌਤ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਇਮਰਜੈਂਸੀ ਵਾਰਡ ਵਿੱਚ ਇਲਾਜ ਕਰਵਾਉਣ ਲਈ ਆਏ 2 ਗੁੱਟਾਂ ਵਿੱਚ ਝੜਪ ਪਾਕਿਸਤਾਨ ਮਹਿਲਾ ਟੀਮ ਆਪਣੇ ਸਭ ਤੋਂ ਘੱਟ ਕੁੱਲ ਸਕੋਰ ਤੇ ਢਹਿ ਗਈ 8 ਤਾਮਿਲਨਾਡੂ ਇੰਜੀਨੀਅਰਿੰਗ ਵਿਦਿਆਰਥੀ ਕਾਰ ਦੇ ਐੱਨਐੱਚ ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਲੌਰੀ ਨਾਲ ਟੱਕਰ ਕਾਰਨ ਮਾਰੇ ਗਏ ਤੇਜ਼ ਰਫ਼ਤਾਰ ਟਰੈਕਟਰ ਨੇ ਵਿਦਿਆਰਥਣਾਂ ਨੂੰ ਰੌਂਦਿਆ, ਇੱਕ ਦੀ ਮੌਤ ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ


‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ

ਅਕਾਲੀ ਦਲ ਵਾਰਿਸ ਪੰਜਾਬ ਦੇ” ਨੇ ਪਾਰਟੀ ਦੀ ਸੰਗਠਨਾਤਮਕ ਮਜਬੂਤੀ, ਵਿਸਥਾਰ ਅਤੇ ਯੋਗ, ਮਿਹਨਤੀ ਤੇ ਅਨੁਸ਼ਾਸਿਤ ਸੇਵਾਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਦੇ ਉਦੇਸ਼ ਨਾਲ ਹਲਕਾ ਇੰਚਾਰਜਾਂ ਦੀ ਨਿਯੁਕਤੀ ਕਰਨ ਲਈ ਸੰਸਦੀ ਬੋਰਡ ਦਾ ਗਠਨ ਕੀਤਾ ਹੈ। ਪਾਰਟੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਪਾਰਲੀਮੈਂਟ ਬੋਰਡ ਵੱਖ-ਵੱਖ ਹਲਕਿਆਂ ਵਿੱਚੋਂ ਪ੍ਰਾਪਤ ਸਿਫਾਰਸ਼ਾਂ, ਸੇਵਾਦਾਰਾਂ ਦੀ ਕਾਰਗੁਜ਼ਾਰੀ, ਸਮਰਪਣ, ਲੋਕ ਸੇਵਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਨਿਰਪੱਖ ਮੁਲਾਂਕਣ ਕਰਕੇ ਯੋਗ ਉਮੀਦਵਾਰਾਂ ਦੇ ਨਾਮ ਪਾਰਟੀ ਦੀ ਉੱਚ ਲੀਡਰਸ਼ਿਪ ਨੂੰ ਪ੍ਰਵਾਨਗੀ ਲਈ ਭੇਜੇਗਾ।ਪਾਰਟੀ ਦੀ ਪ੍ਰਵਾਨਗੀ ਉਪਰੰਤ, ਸੰਬੰਧਿਤ ਹਲਕਿਆਂ ਦੇ ਇੰਚਾਰਜਾਂ ਦੀ ਨਿਯੁਕਤੀ ਸਬੰਧੀ ਵੱਖਰੇ ਆਦੇਸ਼ ਜਾਰੀ ਕੀਤੇ ਜਾਣਗੇ।
ਪਾਰਲੀਮੈਂਟ ਬੋਰਡ ਦੇ ਮੈਂਬਰ ਹੇਠ ਲਿਖੇ ਅਨੁਸਾਰ ਹਨ:-
1. ਕਾਬਲ ਸਿੰਘ – ਕੋਆਰਡੀਨੇਟਰ
2. ਸੁਖਵਿੰਦਰ ਸਿੰਘ ਅਗਵਾਨ – ਮੈਂਬਰ
3. ਬਾਬੂ ਸਿੰਘ – ਮੈਂਬਰ
4. ਸੁਖਪ੍ਰੀਤ ਸਿੰਘ ਉਦੋਕੇ – ਮੈਂਬਰ
5. ਪ੍ਰਗਟ ਸਿੰਘ – ਮੈਂਬਰ

Akali dal waris punjab de


Sports/Health/Entertainmant

Advertise Here

Reach thousands of visitors daily. High-visibility premium placement.

Get Started
Latest