ਕੈਲੀਫ਼ੋਰਨੀਆ ਵਿੱਚ ਇੱਕ ਵਾਰ ਵਰਤ ਕੇ ਸੁੱਟੇ ਜਾਣ ਵਾਲੇ ਵੇਪਾਂ ਦੀ ਵਿਕਰੀ ’ਤੇ ਪਾਬੰਦੀ; ਨਿਊਸਮ ਨੇ ਕਾਨੂੰਨ ’ਤੇ ਕੀਤੇ ਦਸਤਖ਼ਤ ਟ੍ਰੇਸੀ ਦੇ ਅਵਤਾਰ ਸਿੰਘ ਅਗਵਾ ਤੇ ਕਤਲ ਮਾਮਲੇ ਵਿੱਚ ਅਹਿਮ ਜਾਣਕਾਰੀ ਜਾਰੀ ਕਰੇਗਾ ਸ਼ੈਰਿਫ਼ ਦਫ਼ਤਰ ਅਮਰੀਕਾ: ਟੈਕਸ ਰਿਟਰਨ ਵਿੱਚ ਨਾਗਰਿਕਤਾ ਅਤੇ ਕੰਮ ਦੇ ਕਾਨੂੰਨੀ ਹੱਕ ਬਾਰੇ ਜਾਣਕਾਰੀ ਮੰਗ ਸਕਦਾ ਹੈ IRS ਅੰਮ੍ਰਿਤਸਰ ਚ ਨਸ਼ਾ-ਹਥਿਆਰ ਤਸਕਰੀ ਦੇ 3 ਨੈੱਟਵਰਕ ਬੇਨਕਾਬ, 5 ਗ੍ਰਿਫ਼ਤਾਰ ਏਸ਼ਿਆਈ ਖੇਡਾਂ ਚ ਭਾਰਤ ਦਾ ਸ਼ਾਨਦਾਰ ਦਿਨ: ਐਥਲੈਟਿਕਸ ਚ 1 ਸੋਨੇ ਸਮੇਤ 5 ਤਮਗੇ ਤੇਜ਼ ਰਫ਼ਤਾਰ ਥਾਰ ਦਾ ਕਹਿਰ, ਨੌਜਵਾਨ ਔਰਤ ਨੇ 2 ਨੌਜਵਾਨਾਂ ਨੂੰ ਕੁਚਲਿਆ, ਫਿਰ ਭੱਜਦੇ ਹੋਏ ਟਰਾਂਸਫਾਰਮਰ ਨਾਲ ਟਕਰਾਈ ਧੀਰੇਂਦਰ ਸ਼ਾਸਤਰੀ ਨੇ ਮੁਸਲਿਮ ਧਰਮ ਤੇ ਕੀਤੀ ਗਲਤ ਟਿੱਪਣੀ, ਭੜਕੇ ਲੁਧਿਆਣਾ ਦੇ ਸ਼ਾਹੀ ਇਮਾਮ: ਮਾਫ਼ੀ ਮੰਗਣ ਦੀ ਮੰਗ ਪੰਜਾਬ ਸਰਹੱਦ ਦੀ ਸੁਰੱਖਿਆ ਲਈ 7 ਸੁਝਾਅ: ਕੇਬੀਐੱਸ ਸਿੱਧੂ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ ਨਹਿਰ ਕਿਨਾਰੇ ਮਿਲਿਆ ਲਾਪਤਾ ਪੰਜ ਸਾਲਾ ਬੱਚਾ, PCR ਈਕੋ-7 ਟੀਮ ਨੇ ਮਾਂ ਨਾਲ ਮਿਲਾਇਆ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਜਲਦ ਫੈਸਲੇ ਦੀ ਮੰਗ, ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦਣ ਦੀ ਤਿਆਰੀ

ਅੰਮ੍ਰਿਤਸਰ ਚ ਨਸ਼ਾ-ਹਥਿਆਰ ਤਸਕਰੀ ਦੇ 3 ਨੈੱਟਵਰਕ ਬੇਨਕਾਬ, 5 ਗ੍ਰਿਫ਼ਤਾਰ

ਅੰਮ੍ਰਿਤਸਰ ਚ ਨਸ਼ਾ-ਹਥਿਆਰ ਤਸਕਰੀ ਦੇ 3 ਨੈੱਟਵਰਕ ਬੇਨਕਾਬ, 5 ਗ੍ਰਿਫ਼ਤਾ


Punjabi Pechan / Amritsar

ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼

ਅਧਿਕਾਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 13 ਪਿਸਤੌਲ, 3.267 ਕਿਲੋਗ੍ਰਾਮ ਹੈਰੋਇਨ ਅਤੇ 22 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 

ਇਸ ਸਬੰਧੀ ਥਾਣਾ ਡੀ-ਡਿਵੀਜ਼ਨ ਅਤੇ ਥਾਣਾ ਛੇਹਰਟਾ ਵਿੱਚ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਹੁਣ ਪੁਲਿਸ ਬਰਾਮਦਗੀ ਦੇ ਸਰੋਤ ਅਤੇ ਨੈੱਟਵਰਕ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਅਤੇ ਹੈਰੋਇਨ ਕਿੱਥੋਂ ਲਿਆਂਦੇ ਗਏ ਅਤੇ ਅੱਗੇ ਕਿਨ੍ਹਾਂ ਨੂੰ ਸਪਲਾਈ ਕੀਤੇ ਜਾਣੇ ਸਨ। ਪੁਲਿਸ ਵੱਲੋਂ ਵਿਦੇਸ਼ੀ ਹੈਂਡਲਰਾਂ ਨਾਲ ਮੁਲਜ਼ਮਾਂ ਦੇ ਸੰਭਾਵਿਤ ਸੰਪਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ

Three drug and weapon smuggling networks busted in amritsar 5 arrested


Sports/Health/Entertainmant

Advertise Here

Reach thousands of visitors daily. High-visibility premium placement.

Get Started
Latest