ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਰਾਤ ਨੂੰ ਜਾਗਦੇ ਰਹਿਣ ਅਤੇ ਦਿਨ ਸਮੇਂ ਸੌਣ ਨਾਲ ਛੇਤੀ ਬੁੱਢਾ ਹੋ ਜਾਂਦਾ ਦਿਮਾਗ਼

ਰਾਤ ਨੂੰ ਜਾਗਦੇ ਰਹਿਣ ਅਤੇ ਦਿਨ ਸਮੇਂ ਸੌਣ ਨਾਲ ਛੇਤੀ ਬੁੱਢਾ ਹੋ ਜਾਂਦਾ


Punjabi Pehchan /

 Health : ਅੱਜ ਦੇ ਸਮੇਂ ਵਿੱਚ ਨੌਜਵਾਨ ਦੇਰ ਰਾਤ ਤੱਕ ਫੋਨ ਵਰਤਦੇ ਹਨ। ਜਾਂ ਕੋਈ ਹੋਰ ਕੰਮ ਦੇ ਕਰਕੇ ਰਾਤ ਨੂੰ ਦੇਰ ਰਾਤ ਨਾਲ ਸੋਂਦੇ ਹਨ। ਜਿਸ ਦਾ ਕਰਕੇ ਦਿਨ ਵਿਚ ਉਨ੍ਹਾਂ ਕੋਲ ਨਾ ਤਾਂ ਸਹੀ ਢੰਗ ਨਾਲ ਕੋਈ ਕੰਮ ਹੁੰਦਾ ਤੇ  ਨਾ ਹੀ ਉਹ ਕਿਸੇ ਕੰਮ ਵਿੱਚ ਆਪਣਾ ਧਿਆਨ  ਲਗਾ  ਸਕਦੇ ਹਨ।  ਇਸ ਤਰ੍ਹਾਂ ਕਰਕੇ ਦਿਨ ਵਿੱਚ ਨੀਂਦ ਆਉਂਦੀ  ਹੈ। ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਰਾਤ ਨੂੰ ਦੇਰ ਨੂੰ ਸੌਣ ਵਾਲੇ ਵਿਅਕਤੀ ਨੂੰ ਉਮਰ ਦੇ ਨਾਲ ਬੌਧਿਕ ਗਿਰਾਵਟ ਦਾ ਖਤਰਾ ਸਵੇਰੇ ਛੇਤੀ ਉੱਠਣ ਵਾਲੇ ਵਿਅਕਤੀ ਦੀ ਤੁਲਨਾ ’ਚ ਜ਼ਿਆਦਾ ਹੁੰਦਾ ਹੈ।
ਨੀਦਰਲੈਂਡਜ਼ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਗ੍ਰੋਨਿੰਗਨ ਦੀ ਲੇਖਕ ਐਨਾ ਵੇਨਜ਼ਲਰ ਨੇ ਕਿਹਾ ਕਿ 10 ਸਾਲਾਂ ਦੀ ਮਿਆਦ ’ਚ ਇਕ ਦਿਮਾਗੀ ਟੈਸਟ ’ਤੇ ਲਗਭਗ 23,800 ਭਾਗੀਦਾਰਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਦਿਆਂ ਅਧਿਐਨ ’ਚ ਪਾਇਆ ਗਿਆ ਕਿ ਰਾਤ ਦੇਰ ਨਾਲ ਸੌਣ ਵਾਲੇ ਲੋਕ ਸਵੇਰੇ ਛੇਤੀ ਉੱਠਣ ਵਾਲੇ ਲੋਕਾਂ ਨਾਲੋਂ ਬੌਧਿਕ ਤੌਰ ’ਤੇ ਛੇਤੀ ਬਜ਼ੁਰਗ ਹੁੰਦੇ ਹਨ। ਇਹ ਖੋਜ ‘ਦਿ ਜਰਨਲ ਆਫ ਪ੍ਰੀਵੈਨਸ਼ਨ ਆਫ ਅਲਜ਼ਾਈਮਰ ਡਿਜ਼ੀਜ਼’ ’ਚ ਪ੍ਰਕਾਸ਼ਿਤ ਹੋਈ ਹੈ।
ਵੈਨਜ਼ਲਰ ਨੇ ਕਿਹਾ ਕਿ ਗੈਰ-ਸਿਹਤਮੰਦ ਵਿਵਹਾਰ ਜਿਵੇਂ ਕਿ ਸਿਗਰਟ ਪੀਣਾ, ਸ਼ਰਾਬ ਪੀਣਾ ਅਤੇ ਗੈਰ-ਸਿਹਤਮੰਦ ਖਾਣਾ ਸ਼ਾਮ ਨੂੰ ਅਕਸਰ ਹੁੰਦਾ ਹੈ। ਵੈਨਜ਼ਲਰ ਨੇ ਕਿਹਾ ਕਿ ਬੌਧਿਕ ਸਮਰਥਾ ’ਚ ਇਹ ਗਿਰਾਵਟ ਉਨ੍ਹਾਂ ਦੀ ਨੀਂਦ ਦੀ ਖਰਾਬ ਤਾਲ ਨਾਲ ਸਬੰਧਤ ਹੋ ਸਕਦੀ ਹੈ।

Read more :  ਰਾਤ ਨੂੰ ਜਾਗਦੇ ਰਹਿਣ ਅਤੇ ਦਿਨ ਸਮੇਂ ਸੌਣ ਨਾਲ ਛੇਤੀ ਬੁੱਢਾ ਹੋ ਜਾਂਦਾ ਦਿਮਾਗ਼










Powered by

Staying awake at night and sleeping during the day makes the mind age quickly


Sports/Health/Entertainmant

Advertise Here

Reach thousands of visitors daily. High-visibility premium placement.

Get Started
Latest