ਅਮਰੀਕੀ ਸੰਘੀ ਜਾਂਚ ਏਜੰਸੀ FBI ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ ਸਭ ਤੋਂ ਵਾਂਟੇਡ ਸੂਚੀ ਵਿੱਚ ਸ਼ਾਮਲ ਕੀਤਾ 16 ਲੱਖ ਫਾਲੋਅਰਜ਼ ਵਾਲੀ ਇਨਫਲੂਐਂਸਰ ਨਿਧੀ ਤਿਵਾਰੀ ਨੇ ਕੀਤੀ ਆਤਮਹੱਤਿਆ ਲੁਧਿਆਣਾ ਵਿੱਚ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਮੌਤ, 7 ਮਹੀਨੇ ਪਹਿਲਾਂ ਹੋਈ ਸੀ ਸ਼ਾਦੀ ਨਾਬਾਲਗ ਦੀਆਂ AI ਤਸਵੀਰਾਂ ਵਾਇਰਲ ਕਰਨ ਦਾ ਮਾਮਲਾ, ਅਣਪਛਾਤੇ ਖ਼ਿਲਾਫ਼ FIR ਵਾਰਿਸ ਪੰਜਾਬ ਦੇ ਆਗੂ ਚਮਕੌਰ ਸਿੰਘ ਦਿੱਲੀ ਏਅਰਪੋਰਟ ’ਤੇ ਗ੍ਰਿਫ਼ਤਾਰ ਤਿਉਹਾਰਾਂ ਤੋਂ ਪਹਿਲਾਂ ਫਰੀਦਕੋਟ ਪੁਲਿਸ ਦਾ ਸਰਚ ਆਪ੍ਰੇਸ਼ਨ ਗੋਵਿੰਦਾ ਨਾਲ ਡੇਟਿੰਗ ਦੀਆਂ ਖਬਰਾਂ ਤੇ ਭੜਕੀਂ ਕੋਮਲ ਰਾਨੀ SBI ਬੈਂਕ ਦੇ ਮੈਨੇਜਰ ਨੇ ਮ੍ਰਿਤਕ ਗਾਹਕ ਦੇ ਖਾਤੇ ਤੋਂ ਆਪਣੇ ਬੇਟੇ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ 61.57 ਲੱਖ ਰੁਪਏ ਉੱਜੈਨ ਵਿੱਚ ਸ਼ਾਹੀ ਮਸਜਿਦ ਦੇ ਹਿੱਸੇ ਨੂੰ ਹਟਾਉਣ ਨੂੰ ਲੈ ਕੇ ਬਵਾਲ ਜੰਮੂ-ਕਸ਼ਮੀਰ ਵਿੱਚ ਦਰਦਨਾਕ ਹਾਦਸਾ, ਡੂੰਘੀ ਖੱਡ ਵਿੱਚ ਡਿੱਗੀ ਸੂਮੋ; 5 ਲੋਕਾਂ ਦੀ ਮੌਤ

16 ਲੱਖ ਫਾਲੋਅਰਜ਼ ਵਾਲੀ ਇਨਫਲੂਐਂਸਰ ਨਿਧੀ ਤਿਵਾਰੀ ਨੇ ਕੀਤੀ ਆਤਮਹੱਤਿਆ

16 ਲੱਖ ਫਾਲੋਅਰਜ਼ ਵਾਲੀ ਇਨਫਲੂਐਂਸਰ ਨਿਧੀ ਤਿਵਾਰੀ ਨੇ ਕੀਤੀ ਆਤਮਹੱਤਿਆ


Punjabi Pechan / ਸਿੰਗਰੌਲੀ

ਇਨਫਲੂਐਂਸਰ ਦੀ ਆਤਮਹੱਤਿਆ ਤੋਂ ਬਾਅਦ ਸਵਾਲ ਉਠਣੇ ਲਾਜ਼ਮੀ

ਐਕਟਿੰਗ ਅਤੇ ਫਿਲਮੀ ਦੁਨੀਆ ਵਿੱਚ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ

ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 16 ਲੱਖ ਫਾਲੋਅਰਜ਼ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਨਿਧੀ ਤਿਵਾਰੀ ਨੇ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਸਿਰਫ਼ 30 ਸਾਲ ਦੀ ਨਿਧੀ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 16 ਲੱਖ ਫਾਲੋਅਰਜ਼ ਸਨ।

ਕੈਮਰੇ ਦੀ ਰੌਸ਼ਨੀ ਵਿੱਚ ਖੂਬ ਮੁਸਕਰਾਉਂਦੀ ਹੋਈ ਨਿਧੀ ਨਜ਼ਰ ਆਉਂਦੀ ਸੀ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਪਿਆਰ ਪਾ ਕੇ ਉਹ ਖੁਸ਼ ਰਹਿੰਦੀ ਸੀ। ਕਈ ਵਾਰ ਉਹ ਸਟੇਜ 'ਤੇ ਤਾਜ ਪਾ ਕੇ ਜਿੱਤ ਦਾ ਜਸ਼ਨ ਵੀ ਮਨਾਉਂਦੀ ਸੀ ਅਤੇ ਵੱਡੇ ਸੁਪਨੇ ਵੇਖਦੀ ਸੀ। ਸਿੰਗਰੌਲੀ ਦੀ ਇਸ 30 ਸਾਲਾ ਨਿਧੀ ਤਿਵਾਰੀ ਦੀ ਜ਼ਿੰਦਗੀ ਕੁਝ ਅਜੀਬ ਸੀ, ਪਰ ਸ਼ਨੀਵਾਰ ਦੀ ਸ਼ਾਮ ਨੂੰ ਉਸਦੇ ਅਚਾਨਕ ਚਲੇ ਜਾਣ 'ਤੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ।

ਸਥਾਨਕ ਲੋਕਾਂ ਮੁਤਾਬਕ ਨਿਧੀ ਦਾ ਸੁਪਨਾ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਨਹੀਂ ਸੀ। ਉਹ ਐਕਟਿੰਗ ਅਤੇ ਫਿਲਮੀ ਦੁਨੀਆ ਵਿੱਚ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਮਾਡਲਿੰਗ ਈਵੈਂਟਸ ਅਤੇ ਡਿਜੀਟਲ ਕੰਟੈਂਟ ਦੇ ਜ਼ਰੀਏ ਉਹ ਲਗਾਤਾਰ ਆਪਣੇ ਟੀਚੇ ਵੱਲ ਵਧ ਰਹੀ ਸੀ। ਪਰ ਸੋਸ਼ਲ ਮੀਡੀਆ ਅਕਾਊਂਟ ਫਾਂਸੀ ਦੇ ਫੰਦੇ ਨਾ ਲੱਟਕ ਕੇ ਉਸਨੇ ਆਤਮਹੱਤਿਆ ਕਰ ਲਈ।

16 ਲੱਖ ਫਾਲੋਅਰਜ਼ ਵਾਲੀ ਇਨਫਲੂਐਂਸਰ ਦੀ ਆਤਮਹੱਤਿਆ ਤੋਂ ਬਾਅਦ ਸਵਾਲ ਉਠਣੇ ਲਾਜ਼ਮੀ
ਕਿਸੇ ਵੀ ਇਨਸਾਨ ਦੇ ਸੋਸ਼ਲ ਮੀਡੀਆ 'ਤੇ 16 ਲੱਖ ਫਾਲੋਅਰਜ਼ ਹੋਣ ਤਾਂ ਉਹ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਹੁੰਦੀ ਹੈ। ਫਿਰ ਅਚਾਨਕ ਜਾਨ ਦੇ ਦੇਣਾ, ਇਹ ਹੈਰਾਨ ਕਰਨ ਵਾਲੀ ਗੱਲ ਹੈ। ਜੀ ਹਾਂ, ਇਨਫਲੂਐਂਸਰ ਨਿਧੀ ਤਿਵਾਰੀ ਦੀ ਆਤਮਹੱਤਿਆ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫਾਲੋਅਰਜ਼ ਵਿੱਚ ਨਿਰਾਸ਼ਾ ਦਾ ਮਾਹੌਲ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਧੀ ਦਾ ਸੁਪਨਾ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਨਹੀਂ ਸੀ। ਉਹ ਐਕਟਿੰਗ ਅਤੇ ਫਿਲਮੀ ਦੁਨੀਆ ਵਿੱਚ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਮਾਡਲਿੰਗ ਈਵੈਂਟਸ ਵਿੱਚ ਵੀ ਉਹ ਭਾਗ ਲੈਂਦੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਕਿਸੇ ਨਾਲ ਫੋਨ ਕਾਲ ਹੋਈ ਸੀ, ਉਸ ਤੋਂ ਬਾਅਦ ਅਚਾਨਕ ਫਾਂਸੀ ਦੇ ਫੰਦੇ ਨਾ ਲੱਟਕ ਕੇ ਉਸਨੇ ਆਤਮਹੱਤਿਆ ਕਰ ਲਈ। ਲੋਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਜਿਸ ਲੜਕੀ ਨੂੰ ਲਖਨਊ ਦੇ ਲੋਕ ਰੋਜ਼ ਆਪਣੀ ਸਕਰੀਨ 'ਤੇ ਵੇਖਦੇ ਸਨ, ਉਹ ਅਚਾਨਕ ਚਲੀ ਗਈ।

Influencer nidhi tiwari who had 1 6 million followers has died by suicide


Sports/Health/Entertainmant

Advertise Here

Reach thousands of visitors daily. High-visibility premium placement.

Get Started
Latest