ਨਹੀਂ ਲੱਗੇਗਾ ਕਿਸੇ ਤਰ੍ਹਾਂ ਦਾ ਲੌਕਡਾਊਨ- ਹਰਦੀਪ ਪੁਰੀ    ਦੁਬਈ ‘ਚ ਪੰਜਾਬੀ ਖਿਡਾਰੀ ਗੁੰਮ, ਘਰ ਆਈ ਪਤਨੀ—ਪਰਿਵਾਰ ਨੂੰ ਮਿਲਿਆ ਮੌਤ ਦਾ ਸਰਟੀਫਿਕੇਟ    ਦੁਬਈ ‘ਚ ਪੰਜਾਬੀ ਖਿਡਾਰੀ ਗੁੰਮ, ਘਰ ਆਈ ਪਤਨੀ—ਪਰਿਵਾਰ ਨੂੰ ਮਿਲਿਆ ਮੌਤ ਦਾ ਸਰਟੀਫਿਕੇਟ    ਦੁਬਈ ‘ਚ ਪੰਜਾਬੀ ਖਿਡਾਰੀ ਗੁੰਮ, ਘਰ ਆਈ ਪਤਨੀ—ਪਰਿਵਾਰ ਨੂੰ ਮਿਲਿਆ ਮੌਤ ਦਾ ਸਰਟੀਫਿਕੇਟ    ਪੰਜਾਬ ‘ਚ ਮੌਸਮ ਦਾ ਯੂ-ਟਰਨ: ਤੇਜ਼ ਹਵਾਵਾਂ ਨਾਲ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ    ਪੰਜਾਬ ‘ਚ ਮੌਸਮ ਦਾ ਯੂ-ਟਰਨ: ਤੇਜ਼ ਹਵਾਵਾਂ ਨਾਲ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ    ਪੰਜਾਬ ‘ਚ ਮੌਸਮ ਦਾ ਯੂ-ਟਰਨ: ਤੇਜ਼ ਹਵਾਵਾਂ ਨਾਲ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ    MLA ਪਠਾਨਮਾਜਰਾ ਨੂੰ ਲਿਆਂਦਾ ਗਿਆ ਪੰਜਾਬ, ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ    MLA ਪਠਾਨਮਾਜਰਾ ਨੂੰ ਲਿਆਂਦਾ ਗਿਆ ਪੰਜਾਬ, ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ    ਗਗਨਦੀਪ ਖ਼ੁਦਕੁਸ਼ੀ ਮਾਮਲਾ: ਗਵਰਨਰ ਨੂੰ ਮਿਲਿਆ ਪੰਜਾਬ ਭਾਜਪਾ ਵਫ਼ਦ   
ਨਹੀਂ ਲੱਗੇਗਾ ਕਿਸੇ ਤਰ੍ਹਾਂ ਦਾ ਲੌਕਡਾਊਨ- ਹਰਦੀਪ ਪੁਰੀ
March 27, 2026
Hardeep-Puri-

ਨਹੀਂ ਲੱਗੇਗਾ ਕਿਸੇ ਤਰ੍ਹਾਂ ਦਾ ਲੌਕਡਾਊਨ- ਹਰਦੀਪ ਪੁਰੀ

ਪੱਛਮ ਵਿਚ ਵੱਧਦੇ ਤਣਾਅ ਵਾਲੇ ਮਾਹੌਲ ਵਿਚਾਲੇ ਸਾਰੇ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕਮੀ ਹੋ ਗਈ ਹੈ। ਲੋਕਾਂ ਨੇ ਪੈਟਰੋਲ ਪੰਪਾਂ ਉਤੇ ਭੀੜਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸੇ ਵਿਚਾਲੇ ਲੋਕਾਂ ਵਿਚਕਾਰ ਲੌਕਡਾਉਨ ਦੀਆਂ ਅਫਵਾਹਾਂ ਉਠ ਰਹੀਆਂ ਹਨ। ਇਨ੍ਹਾਂ ਸਾਰੀਆਂ ਅਫਵਾਹਾਂ ਵਿਚਾਲੇ ਭਾਜਪਾ ਦੇ ਕੇਂਦਰੀ ਮੰਤਰੀਆਂ ਦੇ ਬਿਆਨ ਸਾਹਮਣੇ ਆਏ ਹਨ। 
 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਲੌਕਡਾਊਨ ਦੀਆਂ ਉਠ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕੋਈ ਕਮੀ ਨਹੀਂ। ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ। ਇਸੇ ਤਰ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਲੌਕਡਾਊਨ ਨਹੀਂ ਲੱਗਣ ਜਾ ਰਿਹਾ। ਫਿਕਰ ਨਾ ਕਰੋ।

Hardeep Puri


Recommended Posts