ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ    ਭਾਵਨਾਵਾਂ ਨੂੰ ਮਾਰੀ ਗਈ ਗਹਿਰੀ ਸੱਟ’, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ    ਸਰਕਾਰ ਦਾ ਵੱਡਾ ਫੈਸਲਾ: ਬੇਅਦਬੀ ‘ਤੇ 10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਦਾ ਪ੍ਰਸਤਾਵ    ਸਰਕਾਰ ਦਾ ਵੱਡਾ ਫੈਸਲਾ: ਬੇਅਦਬੀ ‘ਤੇ 10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਦਾ ਪ੍ਰਸਤਾਵ    ਸਰਕਾਰ ਦਾ ਵੱਡਾ ਫੈਸਲਾ: ਬੇਅਦਬੀ ‘ਤੇ 10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਦਾ ਪ੍ਰਸਤਾਵ   
ਵਿਧਾਇਕ ਪਠਾਣਮਾਜਰਾ ਬਠਿੰਡਾ ਜੇਲ੍ਹ ’ਚ ਤਬਦੀਲ
April 9, 2026
Pathanmazra

ਵਿਧਾਇਕ ਪਠਾਣਮਾਜਰਾ ਬਠਿੰਡਾ ਜੇਲ੍ਹ ’ਚ ਤਬਦੀਲ

ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੋ ਜਬਰ ਜਨਾਹ ਦੇ ਕੇਸ ’ਚ ਪਟਿਆਲਾ ਜੇਲ੍ਹ ’ਚ ਬੰਦ ਸਨ, ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਕੱਲ੍ਹ ਰਾਤ ਬਠਿੰਡਾ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪਰ ਇਸ ਪਿੱਛੇ ਸੁਰੱਖਿਆ ਕਾਰਨ ਹਨ ਜਾਂ ਕੁਝ ਹੋਰ ਇਸ ਬਾਰੇ ਕਿਸੇ ਅਧਿਕਾਰੀ ਵਲੋਂ ਕੁਝ ਨਹੀਂ ਦੱਸਿਆ ਗਿਆ।

Pathanmazra


Recommended Posts