ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ    ਪੰਜਾਬ ‘ਚ ਗਰਮੀ ਦਾ ਕਹਿਰ, 24-25 ਅਪ੍ਰੈਲ ਲਈ ਹੀਟ ਵੇਵ ਯੈਲੋ ਅਲਰਟ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ    ਅਗਾਊਂ ਜ਼ਮਾਨਤ ਰੱਦ: ਭੁੱਲਰ ਪਰਿਵਾਰ ਨੂੰ ਵੱਡਾ ਝਟਕਾ    ਅਗਾਊਂ ਜ਼ਮਾਨਤ ਰੱਦ: ਭੁੱਲਰ ਪਰਿਵਾਰ ਨੂੰ ਵੱਡਾ ਝਟਕਾ    ਪੰਜਾਬ ਭਰ ‘ਚ 24 ਅਪ੍ਰੈਲ ਰਾਤ 8 ਵਜੇ ‘ਬਲੈਕਆਊਟ’ ਮੌਕ ਡਰਿੱਲ, 15 ਮਿੰਟ ਲਈ ਬੱਤੀਆਂ ਬੰਦ ਕਰਨ ਦੇ ਹੁਕਮ    ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ    ਹੁਣ ਆਨਲਾਈਨ ਗੇਮਾਂ ’ਤੇ ਤਿੱਖੀ ਨਜ਼ਰ ਰੱਖੇਗੀ ਮੋਦੀ ਸਰਕਾਰ    ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'   
ਦਿੱਲੀ ਏਅਰਪੋਰਟ ‘ਤੇ ਦੋ ਜਹਾਜ਼ਾਂ ਦੀ ਟੱਕਰ, ਵੱਡਾ ਹਾਦਸਾ ਟਲਿਆ
April 16, 2026
Two-planes-collid

ਦਿੱਲੀ ਏਅਰਪੋਰਟ ‘ਤੇ ਦੋ ਜਹਾਜ਼ਾਂ ਦੀ ਟੱਕਰ, ਵੱਡਾ ਹਾਦਸਾ ਟਲਿਆ


ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਟੈਕਸੀ ਕਰਦੇ ਸਮੇਂ ਸਪਾਈਸਜੈੱਟ ਅਤੇ ਅਕਾਸਾ ਏਅਰ ਦੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਇਸ ਘਟਨਾ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਮਿਲੀ ਜਾਣਕਾਰੀ ਅਨੁਸਾਰ, ਸਪਾਈਸਜੈੱਟ ਦੇ B737-700 ਜਹਾਜ਼ ਦਾ ਸੱਜਾ ਵਿੰਗਲੇਟ ਨੁਕਸਾਨੀ ਹੋ ਗਿਆ, ਜਦਕਿ ਅਕਾਸਾ ਏਅਰ ਦੇ ਜਹਾਜ਼ ਦੇ ਖੱਬੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਦੌਰਾਨ ਅਕਾਸਾ ਏਅਰ ਦੀ ਫਲਾਈਟ ਬੇਅ ‘ਤੇ ਖੜ੍ਹੀ ਸੀ, ਜਦਕਿ ਸਪਾਈਸਜੈੱਟ ਦਾ ਜਹਾਜ਼ ਟੈਕਸੀ ਕਰ ਰਿਹਾ ਸੀ।
ਸੁਰੱਖਿਆ ਦੇ ਮੱਦੇਨਜ਼ਰ, ਸਪਾਈਸਜੈੱਟ ਦੇ ਜਹਾਜ਼ ਨੂੰ ਤੁਰੰਤ ਜ਼ਮੀਨ ‘ਤੇ ਹੀ ਰੱਖਿਆ ਗਿਆ, ਜਦਕਿ ਅਕਾਸਾ ਏਅਰ ਦੀ ਹੈਦਰਾਬਾਦ ਜਾਣ ਵਾਲੀ ਫਲਾਈਟ ਨੂੰ ਵਾਪਸ ਬੇਅ ‘ਤੇ ਲਿਆਇਆ ਗਿਆ। ਸਾਰੇ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ ਅਤੇ ਯਾਤਰੀਆਂ ਲਈ ਵੱਖਰੇ ਪ੍ਰਬੰਧ ਕੀਤੇ ਗਏ।
ਇਸ ਘਟਨਾ ਬਾਰੇ ਦੋਵੇਂ ਏਅਰਲਾਈਨਾਂ ਵੱਲੋਂ ਡੀਜੀਸੀਏ ਨੂੰ ਮੁੱਢਲੀ ਰਿਪੋਰਟ ਸੌਂਪ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਮੌਕੇ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਅਗਲੀ ਕਾਰਵਾਈ ਜਾਰੀ ਹੈ।
 

Two planes collid


Recommended Posts