ਬਾਬਾ ਧੁੰਮਾ ਮੈਨੂੰ ਮਰਵਾ ਸਕਦੇ ਹਨ- ਸਿਮਰਨਜੀਤ ਸਿੰਘ ਮਾਨ
June 6, 2026 / main news
ਬਾਬਾ ਧੁੰਮਾ ਮੈਨੂੰ ਮਰਵਾ ਸਕਦੇ ਹਨ- ਸਿਮਰਨਜੀਤ ਸਿੰਘ ਮਾਨ
ਸਿਮਰਨਜੀਤ ਸਿੰਘ ਮਾਨ ਨੇ ਹਰਨਾਮ ਸਿੰਘ ਖ਼ਾਲਸਾ ’ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ
ਦੋਸ਼ ਲਗਾਉਦੇਂ ਹੋਏ ਕਿਹਾ ਕਿ ਬਾਬਾ ਧੁੰਮਾ ਮੈਨੂੰ ਮਰਵਾਉਣਾ ਚਾਹੁੰਦੇ ਹਨ ਅਤੇ ਡੁੱਬਦੇ ਸੂਰਜ ਤੇ
ਗੋਲੀ ਚਲਾਉਣਾ ਬੇਕਾਰ ਹੈ। ਉਨ੍ਹਾਂ ਕਿਹਾ ਕਿ 90 ਸਾਲਾਂ ਦਾ ਤਾ ਮੈਂ ਹੋ ਗਿਆ ਹਾਂ... ਮੇਰੇ ਦਿਨ
ਘੱਟ ਹੀ ਬਚੇ ਹਨ । ਹਰਨਾਮ ਸਿੰਘ ਨੇ ਦਮਦਮੀ ਟਕਸਾਲ ਨੂੰ ਦੱਬਿਆ ਹੋਇਆ ਹੈ।
ਹਰਨਾਮ ਸਿੰਘ ਖ਼ਾਲਸਾ ਸੰਤਾਂ ਦੀ ਸੋਚ ਤੋਂ ਬੇਮੁੱਖ ਹੋਏ ਹਨ ਅਤੇ ਤੁਸੀਂ ਜਿਹੜੀ ਵੀ
ਗੋਲੀ ਚਲਾਓਗੇ, ਮੈਂ ਸਵਾਗਤ ਕਰਾਂਗਾ।
Simranjeet Mann