ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ
July 10, 2026
ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਐਡਵੋਕੇਟ ਉੱਜਵਲ ਭਸੀਨ ਨੂੰ
ਤੁਰੰਤ ਪ੍ਰਭਾਵ ਤੋਂ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦਾ ਸਕੱਤਰ (Secretary) ਨਿਯੁਕਤ
ਕੀਤਾ ਹੈ।ਦੱਸ ਦਈਏ ਐਡਵੋਕੇਟ ਉੱਜਵਲ ਭਸੀਨ ਨੇ ਹੀ ਯੋਗਰਾਜ ਸਿੰਘ ਖਿਲਾਫ ਵੈੱਬ ਸੀਰੀਜ਼ ਚ ਬੋਲੇ
ਵਿਵਾਦਿਤ ਡਾਇਲਾਗ ਨੂੰ ਲੈਕੇ ਸ਼ਿਕਾਇਤ ਦਿੱਤੀ ਸੀ।
Advocate ujjwal bhasin
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories