ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
Mercedes EQS 680 Maybach ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ, 611 ਕਿਲੋਮੀਟਰ ਦੀ ਰੇਂਜ, 31 ਮਿੰਟਾਂ 'ਚ 80 ਫੀਸਦੀ ਚਾਰਜ, ਕਰੋੜਾਂ 'ਚ ਹੈ ਕੀਮਤ
September 6, 2024
Mercedes-EQS-680-Maybach-Electri

Punjabi Pehchan / National

ਲਾਈਵ ਪੰਜਾਬੀ ਟੀਵੀ ਬਿਊਰੋ : Mercedes Benz ਨੇ ਆਪਣੀ EQS 680 Maybach ਇਲੈਕਟ੍ਰਿਕ ਕਾਰ ਭਾਰਤ ਵਿਚ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 2.25 ਕਰੋੜ ਰੁਪਏ ਰੱਖੀ ਗਈ ਹੈ। ਇਸ ਗੱਡੀ ਵਿਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ ਅਤੇ ਇਸ ਦੀ ਰੇਂਜ ਵੀ 600 ਕਿਲੋਮੀਟਰ ਤੋਂ ਜ਼ਿਆਦਾ ਹੈ। Mercedes EQS 680 Maybach ਇਲੈਕਟ੍ਰਿਕ ਨੂੰ ਗਲੋਬਲੀ ਤੌਰ 'ਤੇ ਪਿਛਲੇ ਸਾਲ ਅਪ੍ਰੈਲ 'ਚ ਪੇਸ਼ ਕੀਤੀ ਗਈ ਸੀ।


ਇਸ ਇਲੈਕਟ੍ਰਿਕ ਕਾਰ ਵਿਚ 122kWh ਸਮਰੱਥਾ ਦੀ ਬੈਟਰੀ ਅਤੇ ਦੋ ਇਲੈਕਟ੍ਰਿਕ ਮੋਟਰਾਂ ਹਨ। ਇਨ੍ਹਾਂ ਮੋਟਰਾਂ ਤੋਂ ਇਹ ਵਾਹਨ 658 bhp ਦੀ ਪਾਵਰ ਅਤੇ 950 ਨਿਊਟਨ ਮੀਟਰ ਦਾ ਟਾਰਕ ਪ੍ਰਾਪਤ ਕਰਦਾ ਹੈ। ਇਹ ਵਾਹਨ ਸਿੰਗਲ ਚਾਰਜ 'ਤੇ 611 ਕਿਲੋਮੀਟਰ ਤੱਕ ਚੱਲ ਸਕਦਾ ਹੈ। ਇਸ ਤੋਂ ਇਲਾਵਾ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ 4.4 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਨੂੰ 220kW ਦੇ ਫਾਸਟ ਚਾਰਜਰ ਨਾਲ 31 ਮਿੰਟਾਂ 'ਚ 10 ਤੋਂ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।


ਸੀਟਾਸ, ਇਨਫੋਟੇਨਮੈਂਟ ਕੰਟਰੋਲ, ਪਾਵਰਡ ਕਰਟੇਨ, ਪਿਛਲੀ ਸੀਟ 'ਤੇ ਸਕ੍ਰੀਨ, 360 ਡਿਗਰੀ ਕੈਮਰਾ, ਜੈਸਟਰ ਕੰਟਰੋਲ ਫੀਚਰ, ਸਾਰੀਆਂ ਚਾਰ ਸੀਟਾਂ ਲਈ ਹੀਟੇਡ ਅਤੇ ਵੇਂਟੀਲੇਟਿਡ ਸੀਟਸ, 21 ਇੰਚ ਅਲੌਏ ਵ੍ਹੀਲ, ਡਿਊਲ ਪੈਨੋਰਾਮਿਕ ਸਨਰੂਫ, 11 ਏਅਰਬੈਗ, ਲੈਵਲ-2 ADAS, ABS, EBD ਟ੍ਰੈਕਸ਼ਨ ਕੰਟਰੋਲ, ਡਰਾਈਵਿੰਗ ਲਈ ਈਕੋ, ਸਪੋਰਟਸ ਮੇਅਬੈਕ ਅਤੇ ਆਫ ਰੋਡ ਮੋਡ ਵਰਗੇ ਫੀਚਰਜ਼ ਦਿੱਤੇ ਗਏ ਹਨ।

Powered by Froala Editor

Mercedes EQS 680 Maybach Electric Car Launched In India Range Of 611 Km


Recommended Posts