ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਗ੍ਰਹਿ ਮੰਤਰਾਲੇ ਨੇ Cyber ਠੱਗੀ 'ਤੇ ਕੱਸਿਆ ਸ਼ਿਕੰਜਾ, 17 ਹਜ਼ਾਰ ਤੋਂ ਵੱਧ WhatsApp ਅਕਾਊਂਟ ਕੀਤੇ Block, ਪੜ੍ਹੋ ਪੂਰੀ ਖਬਰ

ਗ੍ਰਹਿ ਮੰਤਰਾਲੇ ਨੇ Cyber ਠੱਗੀ 'ਤੇ ਕੱਸਿਆ ਸ਼ਿਕੰਜਾ, 17 ਹਜ਼ਾਰ ਤੋਂ


Punjabi Pehchan / Technology

ਲਾਈਵ ਪੰਜਾਬੀ ਟੀਵੀ ਬਿਊਰੋ : ਗ੍ਰਹਿ ਮੰਤਰਾਲੇ (MHA) ਨੇ ਦੇਸ਼ ਵਿਚ ਸਾਈਬਰ ਧੋਖਾਧੜੀ ਅਤੇ ਡਿਜੀਟਲ ਗ੍ਰਿਫਤਾਰੀ ਦੇ ਵਧਦੇ ਮਾਮਲਿਆਂ 'ਤੇ ਨਕੇਲ ਕੱਸਣ ਦੇ ਉਦੇਸ਼ ਨਾਲ 17,000 ਤੋਂ ਵੱਧ WhatsApp ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। ਇਹ ਸਾਰੇ ਖਾਤੇ ਸਾਈਬਰ ਘੁਟਾਲੇ ਨਾਲ ਜੁੜੇ ਹੋਏ ਸੀ। ਸੂਤਰਾਂ ਅਨੁਸਾਰ ਡਿਜੀਟਲ ਗ੍ਰਿਫਤਾਰੀਆਂ ਕਰਨ ਵਾਲੇ ਧੋਖੇਬਾਜ਼ਾਂ ਦੀ IPDR (ਇੰਟਰਨੈਟ ਪ੍ਰੋਟੋਕੋਲ ਡਿਟੇਲ ਰਿਕਾਰਡ) ਦਾ ਟਿਕਾਣਾ ਕੰਬੋਡੀਆ, ਮਿਆਂਮਾਰ ਅਤੇ ਵੀਅਤਨਾਮ ਹੈ। ਇੱਥੇ ਉਨ੍ਹਾਂ ਦੀ ਵਰਤੋਂ ਸਾਈਬਰ ਧੋਖਾਧੜੀ ਲਈ ਕੀਤਾ ਜਾ ਰਿਹਾ ਸੀ।


ਗ੍ਰਹਿ ਮੰਤਰਾਲੇ ਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਆਨਲਾਈਨ ਪਲੇਟਫਾਰਮ 'ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਦੇ ਘਪਲਿਆਂ ਰਾਹੀਂ ਇਕੱਠਾ ਕੀਤਾ ਗਿਆ ਪੈਸਾ ਦੁਬਈ ਅਤੇ ਵੀਅਤਨਾਮ ਦੇ ਏ.ਟੀ.ਐੱਮ. ਕੰਬੋਡੀਆ, ਮਿਆਂਮਾਰ ਅਤੇ ਵੀਅਤਨਾਮ ਦੇ ਸਾਈਬਰ ਅਪਰਾਧੀ ਆਪਣੇ ਏਜੰਟਾਂ ਦੀ ਮਦਦ ਨਾਲ ਭਾਰਤੀ ਸਿਮ ਕਾਰਡ ਮੰਗਦੇ ਹਨ। ਕਰੀਬ 45,000 ਸਿਮ ਕਾਰਡ ਕੰਬੋਡੀਆ ਅਤੇ ਮਿਆਂਮਾਰ ਨੂੰ ਭੇਜੇ ਗਏ ਸਨ। ਬਾਅਦ ਵਿੱਚ ਇਨ੍ਹਾਂ ਸਿਮ ਕਾਰਡਾਂ ਨੂੰ ਭਾਰਤੀ ਏਜੰਸੀਆਂ ਨੇ ਨਸ਼ਟ ਕਰ ਦਿੱਤਾ ਸੀ।

ਅਕਤੂਬਰ ਤੱਕ ਡਿਜੀਟਲ ਗ੍ਰਿਫਤਾਰੀ ਨਾਲ ਸਬੰਧਤ 92,334 ਮਾਮਲੇ ਦਰਜ

ਸੂਤਰਾਂ ਅਨੁਸਾਰ ਘੁਟਾਲੇਬਾਜ਼ ਅਜਿਹੀਆਂ ਸਕੀਮਾਂ ਰਾਹੀਂ ਰੋਜ਼ਾਨਾ ਕਰੀਬ 6 ਕਰੋੜ ਰੁਪਏ ਦੀ ਚੋਰੀ ਕਰਦੇ ਹਨ। 2024 ਦੇ ਪਹਿਲੇ 10 ਮਹੀਨਿਆਂ ਵਿਚ ਇਨ੍ਹਾਂ ਧੋਖਾਧੜੀ ਦੀਆਂ ਗਤੀਵਿਧੀਆਂ ਕਾਰਨ 2,140 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਾਈਬਰ ਸ਼ਾਖਾ ਨੇ ਅਕਤੂਬਰ ਤੱਕ ਡਿਜੀਟਲ ਗ੍ਰਿਫਤਾਰੀ ਨਾਲ ਸਬੰਧਤ 92,334 ਮਾਮਲੇ ਦਰਜ ਕੀਤੇ ਹਨ।

Powered by

Blocks more than 17 thousand whatsapp accounts


Sports/Health/Entertainmant

Advertise Here

Reach thousands of visitors daily. High-visibility premium placement.

Get Started
Latest