ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਗੈਸ ਸੰਕਟ ‘ਤੇ ਉਦਯੋਗ ਮੰਤਰੀ ਦਾ ਬਿਆਨ, ਲੁਧਿਆਣਾ-ਜਲੰਧਰ ‘ਚ ਵਿਛੇਗੀ ਪਾਈਪਲਾਈਨ, ਦਿੱਤੇ ਜਾਣਗੇ 39 ਲੱਖ ਕੁਨੈਕਸ਼ਨ    ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਿਕਾਰਡ ਕਰ 4 ਕਰੋੜ ਦੀ ਧੋਖਾਧੜੀ ਦਾ ਲਾਇਆ ਇਲਜ਼ਾਮ    ਸਿਆਸੀ ਭੂਚਾਲ! ਨੀਤੀਸ਼ ਕੁਮਾਰ ਦਾ ਵੱਡਾ ਫੈਸਲਾ, MLC ਪੋਸਟ ਤੋਂ ਅਸਤੀਫ਼ਾ    ਹੁਣ ਮਾਪਿਆਂ ਦੀ ਸੇਵਾ ਲਾਜ਼ਮੀ! ਨਾ ਕਰਨ ‘ਤੇ ਤਨਖ਼ਾਹ ‘ਚੋਂ ਹੋਵੇਗੀ ਕਟੌਤੀ    4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ    4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ    ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਕੈਬਨਿਟ ਨੇ ₹1000 ਮਹੀਨਾ ਯੋਜਨਾ ਨੂੰ ਦਿੱਤੀ ਹਰੀ ਝੰਡੀ   
7 ਦਿਨ ਹੋਰ ਵਧਿਆ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ
March 29, 2026
Harmeet-Singh-Pthanmajra

7 ਦਿਨ ਹੋਰ ਵਧਿਆ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ

 ਜਬਰ ਜਨਾਹ ਮਾਮਲੇ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਅਦਾਲਤ ਨੇ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ 7 ਸਿਦਨ ਹੋਰ ਵਧਾ ਦਿੱਤਾ। ਇਸ ਮਾਮਲੇ ਵਿਚ ਉਹ ਸਤੰਬਰ 2025 ਤੋਂ ਫਰਾਰ ਚੱਲ ਰਹੇ ਸਨ। ਪੁਲਿਸ ਨੇ ਗਵਾਲੀਅਰ ਤੋਂ ਪਠਾਨਮਾਜਰਾ ਤੋਂ 25 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪਠਾਨਮਾਜਰਾ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ।ਹਰਮੀਤ ਸਿੰਘ ਪਠਾਨਮਾਜਰਾ ਪਟਿਆਲਾ ਪਟਿਆਲਾ ਦੇ ਸਨੌਰ ਤੋਂ ਵਿਧਾਇਕ ਹਨ।

Harmeet Singh Pthanmajra


Recommended Posts