ਬਿੰਦਰਾ ਕਾਲੋਨੀ ਵਿੱਚ ਗੈਰ-ਕਾਨੂੰਨੀ ਨਿਰਮਾਣ ਤੇ ਚੱਲਿਆ ਨਿਗਮ ਦਾ ਬੁਲਡੋਜ਼ਰ, 600 ਗਜ਼ ਵਿੱਚ ਪਾਇਆ ਗਿਆ ਲੈਂਟਰ ਡੇਗਿਆ ਕ੍ਰੇਨ, ਜੇਸੀਬੀ ਅਤੇ ਮਸ਼ੀਨਰੀ ਵੀ ਨਹੀਂ ਹਿਲਾ ਸਕੀ ਖੜ੍ਹੇ ਹਨੂਮਾਨ ਦੀ ਪ੍ਰਤਿਮਾ, ਹੁਣ IIT ਇੰਦੌਰ ਸੁਲਝਾਏਗਾ ਰਹੱਸ ਪੰਜਾਬ ਭਾਜਪਾ ਵਿੱਚ ਲੁਧਿਆਣਾ ਦੀਆਂ 3 ਮਹਿਲਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਸਾਬਕਾ ਕਪਤਾਨ ਬਲਵਿੰਦਰ ਸ਼ੇਰੋਂ ਦਾ ਦਿਲ ਦਾ ਦੌਰਾ ਪੈਣ ਕਾਰਨ ਗੋਇਆ ਦਿਹਾਂਤ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ Punjabi ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ

ਐਪਲ ਨੇ ਆਈਫੋਨ ਲੀਜ਼ (ਕਿਰਾਏ) ’ਤੇ ਦੇਣ ਦੀ ਨਵੀਂ ਯੋਜਨਾ ਸ਼ੁਰੂ ਕੀਤੀ

ਐਪਲ ਨੇ ਆਈਫੋਨ ਲੀਜ਼ (ਕਿਰਾਏ) ’ਤੇ ਦੇਣ ਦੀ ਨਵੀਂ ਯੋਜਨਾ ਸ਼ੁਰੂ ਕੀਤੀ


ਐਪਲ ਨੇ ਆਈਫੋਨ ਲੀਜ਼ (ਕਿਰਾਏ) ’ਤੇ ਦੇਣ ਦੀ ਨਵੀਂ ਯੋਜਨਾ ਸ਼ੁਰੂ ਕੀਤੀ


 
 
ਕੈਲੀਫੋਰਨੀਆ (ਪੰਜਾਬੀ ਪਹਿਚਾਣ) – ਐਪਲ ਨੇ ਮੰਗਲਵਾਰ ਨੂੰ “Apple Upgrade” ਨਾਂ ਦੀ ਨਵੀਂ ਲੀਜ਼ (ਕਿਰਾਏ) ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਗਾਹਕ ਮਹੀਨਾਵਾਰ ਕਿਸ਼ਤਾਂ ਦੇ ਕੇ ਆਈਫੋਨ, ਆਈਪੈਡ, ਮੈਕ ਅਤੇ ਐਪਲ ਵਾਚ ਵਰਤ ਸਕਣਗੇ, ਭਾਵੇਂ ਡਿਵਾਈਸ ਉਨ੍ਹਾਂ ਦੀ ਮਲਕੀਅਤ ਨਾ ਬਣੇ।
 
ਯੋਜਨਾ ਅਨੁਸਾਰ ਆਈਫੋਨ ਅਤੇ ਐਪਲ ਵਾਚ ਲਈ 12 ਜਾਂ 24 ਮਹੀਨਿਆਂ ਦੀ ਲੀਜ਼ ਹੋਵੇਗੀ, ਜਦਕਿ ਆਈਪੈਡ ਅਤੇ ਮੈਕ ਲਈ 2 ਜਾਂ 3 ਸਾਲ ਦੀ ਮਿਆਦ ਰੱਖੀ ਗਈ ਹੈ। ਮਿਆਦ ਪੂਰੀ ਹੋਣ ’ਤੇ ਗਾਹਕ ਡਿਵਾਈਸ ਵਾਪਸ ਕਰ ਸਕਦੇ ਹਨ, ਨਵਾਂ ਮਾਡਲ ਲੈ ਸਕਦੇ ਹਨ ਜਾਂ ਇੱਕਮੁਸ਼ਤ ਰਕਮ ਦੇ ਕੇ ਉਸ ਨੂੰ ਖਰੀਦ ਸਕਦੇ ਹਨ।
 
ਐਪਲ ਨੇ ਸ਼ੁਰੂਆਤੀ ਮਹੀਨਾਵਾਰ ਲੀਜ਼ ਦਰਾਂ ਵੀ ਜਾਰੀ ਕੀਤੀਆਂ ਹਨ। ਆਈਫੋਨ $17.99, ਐਪਲ ਵਾਚ $11.99, ਆਈਪੈਡ $11.99 ਅਤੇ ਮੈਕ $24.99 ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣਗੇ।
 
ਕੰਪਨੀ ਦਾ ਕਹਿਣਾ ਹੈ ਕਿ ਵਧਦੀਆਂ ਉਤਪਾਦਨ ਲਾਗਤਾਂ ਅਤੇ ਚਿਪਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭਵਿੱਖ ਵਿੱਚ ਐਪਲ ਉਤਪਾਦਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਨਵੀਂ ਲੀਜ਼ ਯੋਜਨਾ ਗਾਹਕਾਂ ਨੂੰ ਘੱਟ ਮਹੀਨਾਵਾਰ ਖ਼ਰਚ ’ਤੇ ਨਵੇਂ ਐਪਲ ਉਤਪਾਦ ਵਰਤਣ ਦਾ ਵਿਕਲਪ ਦੇਵੇਗੀ।

Apple Introduces New IPhone


Sports/Health/Entertainmant

Advertise Here

Reach thousands of visitors daily. High-visibility premium placement.

Get Started
Latest