ਯੂ-ਵੀਜ਼ਾ ਅਰਜ਼ੀ ਬਕਾਇਆ ਹੋਣ ਨਾਲ ਦੇਸ਼ ਨਿਕਾਲੇ ਦੀ ਕਾਰਵਾਈ ਆਪਣੇ ਆਪ ਨਹੀਂ ਰੁਕੇਗੀ: ਅਮਰੀਕੀ ਅਪੀਲ ਬੋਰਡ ਬਰੈਂਪਟਨ ਚੋਣਾਂ: ਪੰਜਾਬੀ ਮੂਲ ਦੇ ਚਾਰ ਉਮੀਦਵਾਰ ਕੌਂਸਲਰ ਚੁਣੇ ਗਏ Manteca ਕੈਲੀਫੋਰਨੀਆ ਦੇ ਖੇਤੀ ਵਾਲੇ ਇਲਾਕਿਆਂ 'ਚ ਛਾਪਿਆਂ ਦਾ ਡਰ ਓਐੱਸਏਪੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਗਰਮਾ-ਗਰਮੀ ਰਹਿਣ ਦੀ ਸੰਭਾਵਨਾ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿਡਨੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੰਭਾਲੀ ਨਵੀਂ ਜ਼ਿੰਮੇਵਾਰੀ ਸੈਕਰਾਮੈਂਟੋ ਇਲਾਕੇ ਵਿੱਚ ਇਮੀਗ੍ਰੇਸ਼ਨ ਹਿਰਾਸਤਾਂ ਵਧਣ ਦੀ ਰਿਪੋਰਟ ਫਲੋਰਿਡਾ 'ਚ 14 ਸਾਲਾ ਲੜਕੇ ਦੀ ਮੌਤ ਮਗਰੋਂ ਸਟੋਰ ਮਾਲਕ 'ਤੇ ਕਤਲ ਦਾ ਦੋਸ਼ ਪੰਜਾਬੀ ਡਾਇਸਪੋਰਾ ਨੇ 15 ਜੇਤੂਆਂ ਨਾਲ ਆਪਣੀ ਛਾਪ ਛੱਡੀ ਪੀਵੀ ਸਿੰਧੂ ਫਰੈਂਚ ਓਪਨ ਵਿੱਚ ਐਨ ਸੇ-ਯੰਗ ਤੋਂ ਹਾਰ ਤੋਂ ਬਾਅਦ ਉਪ-ਜੇਤੂ ਰਹੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗ


Punjabi Pechan News / Punjab

ੴ ਸਤਿਨਾਮੁ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਲਈ ਸ਼ਾਸ਼ਵਤ ਰੌਸ਼ਨੀ ਹੈ। 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 
“ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਚ, ਸੇਵਾ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਿਖਾਉਂਦੇ ਹਨ।” 
 ਸਤਿਨਾਮੁ ਵਾਹਿਗੁਰੂ 
ਆਓ, ਗੁਰਬਾਣੀ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇੱਕ ਸੁੱਚਾ, ਸ਼ਾਂਤਮਈ ਅਤੇ ਸੇਵਾਭਾਵੀ ਸਮਾਜ ਦੀ ਰਚਨਾ ਕਰੀਏ। ਗੁਰ ਕਾ ਸਬਦੁ ਅੰਤਰਿ ਵਸੈ  

ਹਰਿ ਵਿਸਰਿ ਨ ਜਾਈ॥

ਰਹਾਉ॥

ਭਾਵ- ਹੇ ਭਾਈ!ਪਰ ਜਦੋਂ ਮਨੁੱਖ ਨੂੰ ਪਰਮਾਤਮਾ ਦੀ ਸ਼ਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ,ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ,ਤਦੋਂ ਪਰਮਾਤਮਾ ਹਿਰਦੇ ਵਿਚੋਂ ਨਹੀਂ ਵਿਸਰਦਾ।।ਰਹਾਉ॥

Guru granth sahib ji is an eternal light for humanity


Sports/Health/Entertainmant

Advertise Here

Reach thousands of visitors daily. High-visibility premium placement.

Get Started
Latest