ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ ਤਨਖਾਹੀਆ ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਆਕਲੈਂਡ ਵਿੱਚ ਪੈਟਰੋਲ 4 ਡਾਲਰ ਪ੍ਰਤੀ ਲੀਟਰ ਤੋਂ ਪਾਰ ਅੰਮ੍ਰਿਤਸਰ ਏਅਰਪੋਰਟ ਤੇ 16 ਯਾਤਰੀ ਹਿਰਾਸਤ ਵਿੱਚ, ਟਿਕਟਾਂ ਨਿਕਲੀਆਂ ਫਰਜ਼ੀ ਕ੍ਰਿਸਟੀਆ ਫ੍ਰੀਲੈਂਡ ਦੀ ਨਵੀਂ ਕਿਤਾਬ ਵਿੱਚ ਟਰੂਡੋ ਅਤੇ ਟਰੰਪ ਬਾਰੇ ਵੱਡੇ ਖੁਲਾਸੇ ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ CJP ਪ੍ਰਦਰਸ਼ਨਾਂ ਨੂੰ ਲੈ ਕੇ ਅਭਿਜੀਤ ਦੀਪਕੇ 'ਤੇ ਨਿਸ਼ਾਨਾ ਸਾਧਿਆ ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ ਦੀ ਤਾਰੀਖ ਬਦਲੀ, ਅਮਰੀਕਾ ਦੇ ਓਰੇਗਨ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਤੇ ਅਧਿਆਪਕ ਦੀ ਮੌਤ ਕੈਨੇਡਾ ਨੇ ਅਮਰੀਕਾ ਤੋਂ ਬਲੈਕ ਹੌਕ ਹੈਲੀਕਾਪਟਰਾਂ ਦੀ ਖ਼ਰੀਦ ਰੋਕੀ ਆਟੋ ਵਿੱਚ ਬਜ਼ੁਰਗ ਦਾ ਪਰਸ ਚੋਰੀ: ਸੀਟ ਬਦਲਦੇ ਹੀ ਗਾਇਬ ਹੋਇਆ

ਆਖ਼ਰਕਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨਾ ਹੀ ਪਵੇਗਾ: ਟਰੰਪ

ਆਖ਼ਰਕਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨਾ ਹੀ ਪਵੇਗਾ: ਟਰੰਪ


Punjabi Pehchan / ਐਰੀਜ਼ੋਨਾ: ਅਮਰੀਕਾ

ਕੈਨੇਡਾ ਅਮਰੀਕਾ ਨਾਲ ਗ਼ਲਤ ਵਿਹਾਰ ਕਰਦਾ ਹੈ

ਦੇਸ਼ ਦੀ ਖ਼ੁਦਮੁਖਤਿਆਰੀ ਅਤੇ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਐਰੀਜ਼ੋਨਾ ਦੇ ਬੁਲਹੈੱਡ ਸਿਟੀ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ਆਖ਼ਰਕਾਰ ਅਮਰੀਕਾ ਦਾ 51ਵਾਂ ਸੂਬਾ ਬਣ ਜਾਵੇਗਾ। 

ਟਰੰਪ ਨੇ ਕੈਨੇਡਾ ਦੇ ਦੁੱਧ ਉਤਪਾਦਾਂ ਉੱਤੇ ਲੱਗੀਆਂ ਦਰਾਮਦ ਡਿਊਟੀਆਂ ਅਤੇ ਵਪਾਰਕ ਨੀਤੀਆਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਕੈਨੇਡਾ ਅਮਰੀਕਾ ਨਾਲ ਗ਼ਲਤ ਵਿਹਾਰ ਕਰਦਾ ਹੈ। ਉਨ੍ਹਾਂ ਗ੍ਰੀਨਲੈਂਡ ਦਾ ਜ਼ਿਕਰ ਕਰਦਿਆਂ ਵੀ ਕੈਨੇਡਾ ਬਾਰੇ ਆਪਣੀ ਟਿੱਪਣੀ ਦੁਹਰਾਈ। 

ਟਰੰਪ ਦੇ ਬਿਆਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੇ ਵਪਾਰਕ ਤਣਾਅ ਦੇ ਹੋਰ ਵਧਣ ਦੇ ਆਸਾਰ ਹਨ। ਦੂਜੇ ਪਾਸੇ, ਕੈਨੇਡਾ ਦੇ ਆਗੂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਦੇਸ਼ ਦੀ ਖ਼ੁਦਮੁਖਤਿਆਰੀ ਅਤੇ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

Eventually Canada Will Have To Become The 51st State Of The US Trump


Sports/Health/Entertainmant

Advertise Here

Reach thousands of visitors daily. High-visibility premium placement.

Get Started
Latest