ਦਿਲਜੀਤ ਦੋਸਾਂਝ ਨੇ ਵਿਰੋਧ ਦੀ ਪਰਵਾਹ ਨਾ ਕਰਦਿਆਂ ਇੰਦੌਰ ਵਿੱਚ ਪ੍ਰਦਰਸ਼ਨ ਕੀਤਾ ਮਾਰਕ ਜ਼ਕਰਬਰਗ ਨੇ ਆਇਰਲੈਂਡ ਵਿੱਚ ਇਤਿਹਾਸਕ ਗੌਥਿਕ ਕਿਲ੍ਹਾ ₹538 ਕਰੋੜ ਵਿੱਚ ਖਰੀਦਿਆ ਰੇਨਫਾਰੈਸਟ ਦੀ ਸੁਰੱਖਿਆ ਲਈ ਕੈਨੇਡਾ ਤੇ ਬ੍ਰਾਜ਼ੀਲ ਵੱਲੋਂ 540 ਮਿਲੀਅਨ ਡਾਲਰ ਦੇਣ ਦਾ ਐਲਾਨ ਕਾਰਨੀ ਤੇ ਕਿਊਬਿਕ ਦੇ ਪ੍ਰੀਮੀਅਰ ਵਿਚਾਲੇ ਬੇਘਰ ਲੋਕਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਹਿਮਤੀ ਫੈਡਰਲ ਸਰਕਾਰ ਦੇ ਦਬਾਅ ਮਗਰੋਂ ਸਟੈਲਕੋ ਦੇ 175 ਕਰਮਚਾਰੀਆਂ ਦੀ ਵਾਪਸੀ ਕੈਨੇਡਾ ਅਤੇ ਫਿਲੀਪੀਨਜ਼ ਵਿਚਕਾਰ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਮੁਕੰਮਲ ਹਾਫ਼ਿਜ਼ ਸਈਦ, ਮਸੂਦ ਅਜ਼ਹਰ ਭਾਰਤੀ ਹਮਲਿਆਂ ਦੇ ਡਰ ਵਿਚਕਾਰ ਸੇਫ਼ ਹਾਊਸਾਂ ਵਿੱਚ ਸ਼ਿਫਟ ਅਮਰੀਕਾ ਵਿੱਚ ਉਡਾਣਾਂ 'ਤੇ ਲੱਗੀ ਰੋਕ ਹਟੀ ਇਮੀਗ੍ਰੇਸ਼ਨ ਨੂੰ ਗ਼ਲਤ ਜਾਣਕਾਰੀ ਦੇਣੀ ਪਈ ਮਹਿੰਗੀ ਅਮਰੀਕਾ ਵਿੱਚ ਉਡਾਣਾਂ ਮੁੜ ਸ਼ੁਰੂ, ਪਰ ਹਜ਼ਾਰਾਂ ਯਾਤਰੀ ਅਜੇ ਵੀ ਪ੍ਰੇਸ਼ਾਨ

ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਬੋਥਲ ਦੀ ਵੱਲੋਂ ਐਵਰੈੱਟ ਦੇ ਫੂਡ ਬੈਂਕ ਨੂੰ 1,900 ਪੌਂਡ ਤੋਂ ਵੱਧ ਰਾਸ਼ਨ ਦਾਨ

ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਬੋਥਲ  ਦੀ ਵੱਲੋਂ ਐਵਰੈੱਟ ਦੇ ਫੂਡ ਬ


Punjabi Pehchan / Bothell,WA



ਬੋਥਲ, ਵਾਸ਼ਿੰਗਟਨ (ਪੰਜਾਬੀ ਪਹਿਚਾਣ ਬਿਊਰੋ) — ਬੋਥਲ ਦੇ ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਵਿਖੇ ਸੰਗਤ ਵੱਲੋਂ ਇਕੱਠਾ ਕੀਤਾ ਗਿਆ 1,900 ਪੌਂਡ ਤੋਂ ਵੱਧ ਸੁੱਕਾ ਰਾਸ਼ਨ ਐਵਰੈੱਟ ਦੇ ਵਾਲੰਟੀਅਰਜ਼ ਆਫ਼ ਅਮਰੀਕਾ (Volunteers of America) ਫੂਡ ਬੈਂਕ ਨੂੰ ਦਾਨ ਕੀਤਾ ਗਿਆ। ਇਹ ਰਾਸ਼ਨ ਸਥਾਨਕ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਫੂਡ ਬੈਂਕ ਤੱਕ ਪਹੁੰਚਾਇਆ ਗਿਆ।

ਗੁਰਦੁਆਰਾ ਸਾਹਿਬ ਵੱਲੋਂ ਇਸ ਉਪਰਾਲੇ ਵਿੱਚ ਯੋਗਦਾਨ ਪਾਉਣ ਵਾਲੀ ਸੰਗਤ, ਦਾਨੀਆਂ ਅਤੇ ਰਾਸ਼ਨ ਇਕੱਠਾ ਕਰਨ ਤੇ ਫੂਡ ਬੈਂਕ ਤੱਕ ਪਹੁੰਚਾਉਣ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।

Sikh centre of seattle food donation everett


Sports/Health/Entertainmant

Advertise Here

Reach thousands of visitors daily. High-visibility premium placement.

Get Started
Latest