ਟੋਰਾਂਟੋ ਵਿੱਚ ਨੌਜਵਾਨਾਂ ਲਈ 15 ਹਜ਼ਾਰ ਨੌਕਰੀਆਂ ਦਾ ਵਾਅਦਾ ਐਲਨ ਮਸਕ ਨੇ ਪੇਸ਼ ਕੀਤੀ ਟੈਸਲਾ ਦੀ ‘ਉੱਡਣ ਵਾਲੀ ਕਾਰ’ ਮਾਲਕਾਂ ਵੱਲੋਂ ਕਿਰਾਏਦਾਰ ਨੂੰ ਧਮਕੀ ਦੇਣੀ ਪਈ ਮਹਿੰਗੀ, ਕੈਨੇਡਾ ਵਿੱਚ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਕਰਨ ਵਾਲੇ ਪ੍ਰਵਾਸੀਆਂ ਨੂੰ ਮਿਲਣਗੇ ਵਾਧੂ ਅੰਕ ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ ਤੇ ਡਿਰੇਲ ਹੋਈ ਟਰੇਨ

ਟੋਰਾਂਟੋ ਵਿੱਚ ਨੌਜਵਾਨਾਂ ਲਈ 15 ਹਜ਼ਾਰ ਨੌਕਰੀਆਂ ਦਾ ਵਾਅਦਾ

ਟੋਰਾਂਟੋ ਵਿੱਚ ਨੌਜਵਾਨਾਂ ਲਈ 15 ਹਜ਼ਾਰ ਨੌਕਰੀਆਂ ਦਾ ਵਾਅਦਾ


Punjabi Pehchan / Otawa

2030 ਵਿੱਚ ਮੁੜ ਖੁੱਲ੍ਹੇਗਾ ਪੁਲਿਸ ਸਟੇਸ਼ਨ!

ਇਸ ਪ੍ਰੋਜੈਕਟ ਲਈ 2025 ਦੇ ਬਜਟ ਵਿੱਚ 12 ਕਰੋੜ 2 ਲੱਖ ਡਾਲਰ ਰੱਖੇ ਗਏ

ਮੇਅਰ ਦੀ ਚੋਣ ਤੋਂ 10 ਦਿਨ ਪਹਿਲਾਂ ਉਮੀਦਵਾਰ ਬ੍ਰੈਡ ਬ੍ਰੈਡਫੋਰਡ ਨੇ ਨੌਜਵਾਨਾਂ ਲਈ 15 ਹਜ਼ਾਰ ਪੱਕੀਆਂ, ਪੂਰੇ ਸਮੇਂ ਦੀਆਂ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਪਹਿਲੇ ਸਾਲ ਵਿੱਚ ਹੀ 5 ਹਜ਼ਾਰ ਨੌਕਰੀਆਂ ਪੈਦਾ ਕਰਨ ਦਾ ਟੀਚਾ ਰੱਖਿਆ ਜਾਵੇਗਾ।

ਇਸ ਯੋਜਨਾ ਤਹਿਤ ਘੱਟੋ-ਘੱਟ 30 ਫੀਸਦੀ ਨੌਕਰੀਆਂ ਉਨ੍ਹਾਂ ਨੌਜਵਾਨਾਂ ਲਈ ਰਾਖਵੀਆਂ ਹੋਣਗੀਆਂ, ਜਿਨ੍ਹਾਂ ਨੂੰ ਰੁਜ਼ਗਾਰ ਹਾਸਲ ਕਰਨ ਵਿੱਚ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੂਜੇ ਪਾਸੇ, ਮੇਅਰ ਓਲੀਵੀਆ ਚਾਓ ਨੇ ਈਸਟ ਯੌਰਕ ਵਿੱਚ ਪੁਲਿਸ ਦੀ 54 ਡਿਵੀਜ਼ਨ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਪੁਲਿਸ ਸਟੇਸ਼ਨ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ 2030 ਵਿੱਚ ਮੁੜ ਚਾਲੂ ਕਰਨ ਦੀ ਯੋਜਨਾ ਹੈ। ਇਸ ਪ੍ਰੋਜੈਕਟ ਲਈ 2025 ਦੇ ਬਜਟ ਵਿੱਚ 12 ਕਰੋੜ 2 ਲੱਖ ਡਾਲਰ ਰੱਖੇ ਗਏ ਸਨ। ਚਾਓ ਨੇ ਕਿਹਾ ਕਿ ਨਵੇਂ, ਆਧੁਨਿਕ ਪੁਲਿਸ ਸਟੇਸ਼ਨ ਨਾਲ ਇਲਾਕੇ ਦੇ ਲੋਕਾਂ ਨੂੰ ਪੁਲਿਸ ਸੇਵਾਵਾਂ ਵਧੇਰੇ ਨੇੜੇ ਮਿਲ ਸਕਣਗੀਆਂ। ਪੁਲਿਸ ਮੁਲਾਜ਼ਮਾਂ ਦੀ ਜਥੇਬੰਦੀ ਨੇ ਵੀ ਇਸ ਯੋਜਨਾ ਦਾ ਸਵਾਗਤ ਕੀਤਾ ਹੈ।

Promise Of 15 000 Jobs For Young People In Toronto


Sports/Health/Entertainmant

Advertise Here

Reach thousands of visitors daily. High-visibility premium placement.

Get Started
Latest