ਟਰੰਪ ਨੇ ਕੈਨੇਡਾ ਦੇ ਕੁਝ ਸਾਮਾਨ ’ਤੇ 50 ਫ਼ੀ ਸਦੀ ਟੈਰਿਫ਼ ਹਟਾਉਣ ਦਾ ਕੀਤਾ ਐਲਾਨ ਓਨਟਾਰੀਓ ਵਿੱਚ ਡਿਜੀਟਲ ਪਛਾਣ ਪੱਤਰ ਸ਼ੁਰੂ ਕਰਨ ਦੀ ਤਿਆਰੀ ਲਾਈਫ਼ ਸਰਟੀਫਿਕੇਟ ਸੇਵਾਵਾਂ ਲਈ ਭਾਰਤੀ ਕੌਂਸਲੇਟ ਟੀਮ ਗੁਰਦੁਆਰਾ ਸਾਹਿਬ ਐਬਟਸਫੋਰਡ ਵਿਖੇ ਪਹੁੰਚਗੀ ਡੋਰਕਸਨ ਦੇ ਹਲਕਾ ਪ੍ਰਧਾਨ ਖ਼ੁਦ ਕੈਨੇਡਾ ਤੋਂ ਵੱਖ ਹੋਣ ਦੀ ਮੁਹਿੰਮ ਦੇ ਸਮਰਥਕ : ਐਨ.ਡੀ.ਪੀ. ਡੇਵਿਡ ਐਲਿਸਨ ਦੀ ਸਕਾਈਡਾਂਸ ਵਿੱਚ ਐਲਨ ਮਸਕ ਵੱਲੋਂ ਕਰੀਬ 1 ਅਰਬ ਡਾਲਰ ਦਾ ਨਿਵੇਸ਼: ਰਿਪੋਰਟ ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਮਨਬੀਰ ਸਿੰਘ ਚਾਹਲ ਦੀ ਭਾਲ; ਪੀਅਰਸ ਕਾਊਂਟੀ ਸ਼ੈਰਿਫ਼ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ

ਲਾਈਫ਼ ਸਰਟੀਫਿਕੇਟ ਸੇਵਾਵਾਂ ਲਈ ਭਾਰਤੀ ਕੌਂਸਲੇਟ ਟੀਮ ਗੁਰਦੁਆਰਾ ਸਾਹਿਬ ਐਬਟਸਫੋਰਡ ਵਿਖੇ ਪਹੁੰਚਗੀ

ਲਾਈਫ਼ ਸਰਟੀਫਿਕੇਟ ਸੇਵਾਵਾਂ ਲਈ ਭਾਰਤੀ ਕੌਂਸਲੇਟ ਟੀਮ ਗੁਰਦੁਆਰਾ ਸਾਹਿਬ


Punjabi Pehchan / ਐਬਟਸਫੋਰਡ Canada

7 ਨਵੰਬਰ ਨੂੰ 9 ਵਜੇ ਸਵੇਰ ਤੋਂ ਸ਼ਾਮ 4 ਵਜੇ ਤੱਕ ਕਰੇਗੀ ਸੇਵਾਵਾਂ ਪ੍ਰਦਾਨ

ਗੁਰਦੁਆਰਾ ਸਾਹਿਬ ਪ੍ਰਬੰਧਕਾਂ ਨਾਲ 604-850-7338, 778-552-8484 ਫੋਨ ਜਰੀਏ ਸੰਪਰਕ ਕੀਤਾ ਜਾ ਸਕਦਾ।

ਐਬਟਸਫੋਰਡ,  ਕੈਨੇਡਾ ‘ਚ ਰਹਿ ਰਹੇ ਭਾਰਤੀ ਸੇਵਾ ਮੁਕਤ ਅਧਿਕਾਰੀਆਂ ਦੇ ਲਾਈਫ਼ ਸਰਟੀਫਿਕੇਟ ਸੰਬੰਧਤ ਭਾਰਤੀ ਕੌਂਸਲਖਾਨਾ ਦੀ ਟੀਮ 7 ਨਵੰਬਰ ਦਿਨ ਸ਼ਨੀਵਾਰ ਨੂੰ ਏਥੋਂ ਦੇ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸੋਸਾਇਟੀ ਵਿਖੇ ਪਹੁੰਚ ਰਹੀ ਹੈ। 

ਇਸ ਸੰਬੰਧ ਵਿੱਚ ਸਾਰੇ ਸੇਵਾ ਮੁਕਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਨੌਕਰੀ ਅਤੇ ਆਪਣੇ ਸਾਰੇ ਪਛਾਣ ਪੱਤਰ ਸਮੇਤ ਸਮੇਂ ਸਿਰ ਗੁਰਦੁਆਰਾ ਸਾਹਿਬ ਹੈਰੀਟੇਜ ਵਿਖੇ ਪਹੁੰਚਣ ਨੂੰ ਪਹਿਲ ਦੇਣ। 

ਇਹ ਟੀਮ ਸਵੇਰੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲੋਕਾਂ ਦੀ ਸਹੂਲਤ ਲਈ ਆਪਣਾ ਕੰਮ ਕਰੇਗੀ। ਇਸ ਟੀਮ ਵੱਲੋਂ ਸਿਰਫ਼ ਲਾਈਫ਼ ਸਰਟੀਫਿਕੇਟ ਬਾਰੇ ਹੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸੰਬੰਧੀ ਸੇਵਾਵਾਂ ਲੈਣ ਦੇ ਚਾਹਵਾਨ ਹੋਰ ਵਧੇਰੇ ਜਾਣਕਾਰੀ ਲੈਣ ਲਈ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਨਾਲ 604-850-7338, 778-552-8484 ਫੋਨ ਜਰੀਏ ਸੰਪਰਕ ਕੀਤਾ ਜਾ ਸਕਦਾ।

Indian Consulate Team To Visit Gurdwara Sahib Abbotsford For Life Certificate Services


Sports/Health/Entertainmant

Advertise Here

Reach thousands of visitors daily. High-visibility premium placement.

Get Started
Latest