ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਔਰਤਾਂ ਨੂੰ ਦੇਵੇਗੀ 1 ਹਜ਼ਾਰ ਰੁਪਏ : ਚੰਨੀ
March 8, 2026
ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਔਰਤਾਂ ਨੂੰ ਦੇਵੇਗੀ 1 ਹਜ਼ਾਰ ਰੁਪਏ : ਚੰਨੀ
ਪੰਜਾਬ ਦੀ ਮਾਨ ਸਰਕਾਰ ਜੋ ਝੂਠ ਦੇ ਸਹਾਰੇ ਹੋਂਦ ’ਚ ਆਈ ਹੈ, ਵਲੋਂ ਜੋ 1000
ਔਰਤਾਂ ਲਈ ਬਜਟ ’ਚ ਰੱਖੇ ਗਏ ਹਨ, ਉਹ ਕੇਵਲ 4 ਮਹੀਨੇ ਹੀ
ਦੇਣਗੇ ਅਤੇ ਉਹ ਵੀ ਪੰਜਾਬ ਦੀਆਂ ਸਾਰੀਆਂ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ। ਇਨ੍ਹਾਂ Çਵਚਾਰਾਂ
ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ
ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਦੇ ਪਿੰਡ ਸਿੱਧੂਪੁਰ ਵਿਖੇ
ਇਕ ਸਮਾਗਮ ਦੌਰਾਨ ਕੀਤਾ। ਇਸ ਮੌਕੇ ਹਲਕਾ ਨਕੋਦਰ ਤੋਂ ਕਾਂਗਰਸ ਦੇ ਇੰਚਾਰਜ ਨਵਜੋਤ ਸਿੰਘ ਦਾਹੀਆ,
ਅਸ਼ਵਿੰਦਰ ਸਿੰਘ ਨੀਟੂ ਸਾ. ਚੇਅਰਮੈਨ ਸ਼ੂਗਰ ਮਿੱਲ ਨਕੋਦਰ, ਲੋਹੀਆਂ
ਬਲਾਕ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਜੱਕੋਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਲਜੀਤ
ਸਿੰਘ ਗੱਟੀ ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਹੋਰ ਸਰਪੰਚ, ਪੰਚ ਵੀ
ਹਾਜ਼ਰ ਸਨ।
Charnjeet Channi On Budget
Recommended Posts
Latest
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
The News Feed
Most Visited Stories