< ">
ਟਾਵਰ ‘ਤੇ 578 ਦਿਨ ਬੈਠੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ    ਵੈਟੀਕਨ ਸਿਟੀ ਨੇੜੇ ਸਿੰਘਾਂ ਦਾ ਵਿਸਾਖੀ ਨਗਰ ਕੀਰਤਨ, ਗੂੰਜਿਆ ਸ਼ਹਿਰ ‘ਜੋ ਬੋਲੇ ਸੋ ਨਿਹਾਲ’ ਨਾਲ    ਅੰਮ੍ਰਿਤਸਰ : ਗੁਆਂਢੀ ਨੇ ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦੇ ਮਾਰੀ ਗੋਲੀ; ਹੋਈ ਮੌਤ, ਇਨਵਰਟਰ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ    ਪੰਜਾਬ ‘ਚ ਵੱਡਾ ਪਾਵਰ ਕੱਟ ਅਲਰਟ!,5 ਦਿਨ 8–10 ਘੰਟੇ ਬਿਜਲੀ ਰਹੇਗੀ ਬੰਦ    ਮੋਹਾਲੀ ਦਾ ਵੱਡਾ ਮਾਲ ਅਚਾਨਕ ਹੋਇਆ ਬੰਦ,ਕੰਪਨੀ ਨੇ ਗੇਟ ‘ਤੇ ਜਨਤਕ ਨੋਟਿਸ ਲਗਾਇਆ    ਕੇਦਾਰਨਾਥ ਮੰਦਰ ਦੇ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ    ‘ਲਾਰੈਂਸ ਆਫ਼ ਪੰਜਾਬ’ ਦਸਤਾਵੇਜ਼ੀ ਸੀਰੀਜ਼ ‘ਤੇ ਵਿਵਾਦ, ਰਾਜਾ ਵੜਿੰਗ ਨੇ ਬੈਨ ਲਗਾਉਣ ਦੀ ਕੀਤੀ ਮੰਗ    *ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਆਤਮ ਸਨਮਾਨ ਅਤੇ ਸੁਰੱਖਿਅਤ ਭਵਿੱਖ ਲਈ ਅਸ਼ੀਰਵਾਦ ਸਕੀਮ ਬਣੀ ਵੱਡੀ ਮਦਦ*    ਅਜਨਾਲਾ ਥਾਣੇ ਹਮਲੇ ਮਾਮਲੇ ‘ਚ ਪੁਲਿਸ ਐਕਸ਼ਨ ਮੋਡ ‘ਚ,ਅਸਾਮ ਪਹੁੰਚੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ    *ਪੰਜਾਬ ਦਾ ‘ਗੈਂਗਸਟਰਾਂ ‘ਤੇ ਵਾਰ’ ਅਭਿਆਨ ਸਖ਼ਤ ਕਾਰਵਾਈ ਨਾਲ ਅੱਗੇ ਵਧਿਆ; 62,000 ਤੋਂ ਵਧ ਛਾਪਿਆਂ ਨਾਲ ਗੈਂਗਸਟਰ ਨੈੱਟਵਰਕ ਤਬਾਹ*   
ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸਚੇਂਜਰ’
April 15, 2026
Majithia-slams-aap-money

ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸਚੇਂਜਰ’

 
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਦੀ ਸਿਆਸਤ ਹਮੇਸ਼ਾ ਝੂਠ ਦੇ ਪਹਾੜ ’ਤੇ ਟਿਕੀ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ’ਤੇ ਐਨ.ਡੀ.ਪੀ.ਐਸ. (NDPS) ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਸਨ, ਜੋ ਅਦਾਲਤਾਂ ਵਿੱਚ ਰੇਤ ਦੇ ਮਹਿਲ ਵਾਂਗ ਢਹਿ ਗਏ।
ਅਸ਼ੋਕ ਮਿੱਤਲ ਅਤੇ ED ਦੀ ਜਾਂਚ ’ਤੇ ਚੁੱਕੇ ਸਵਾਲ
ਮਜੀਠੀਆ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ’ਤੇ ਹੋ ਰਹੀ ED ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਹੁਣ ‘ਆਪ’ ਲੀਡਰਸ਼ਿਪ ਚੀਕਾਂ ਕਿਉਂ ਮਾਰ ਰਹੀ ਹੈ? ਉਨ੍ਹਾਂ ਕਿਹਾ ਕਿ ਕੀ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਪਾਰਟੀ ਦੇ ‘ਮਨੀ ਐਕਸਚੇਂਜਰ’ ਬਣ ਚੁੱਕੇ ਹਨ
ਮਜੀਠੀਆ ਨੇ ਸ਼ੰਕਾ ਪ੍ਰਗਟਾਈ ਕਿ ਸ਼ਾਇਦ ਪਾਰਟੀ ਦਾ ਕਾਲਾ ਧਨ, ਜੋ ਚੋਣਾਂ ਵਿੱਚ ਵਰਤਿਆ ਜਾਣਾ ਸੀ, ਮਿੱਤਲ ਦੇ ਕਾਰੋਬਾਰਾਂ ਵਿੱਚ ਲੱਗਾ ਹੋਇਆ ਹੈ, ਜਿਸ ਕਾਰਨ ED ਦੀ ਜਾਂਚ ਤੋਂ ਘਬਰਾਹਟ ਹੋ ਰਹੀ ਹੈ।

Majithia slams aap money


Recommended Posts