ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ
May 12, 2026 / main news
ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ
ਸੀਬੀਆਈ ਵਲੋਂ ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ ਦੋ ਪ੍ਰਾਈਵੇਟ ਵਿਚੋਲਿਆਂ
ਸਮੇਤ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਵਿਚੋਲੇ
ਪਿਓ-ਪੁੱਤ ਵਿਕਾਸ ਗੋਇਲ ਅਤੇ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 13 ਲੱਖ ਰੁਪਏ
ਲੈਂਦਿਆ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਦਾ ਰੀਡਰ ਓ.ਪੀ. ਰਾਣਾ ਫ਼ਰਾਰ ਚੱਲ ਰਿਹਾ ਹੈ। 20 ਲੱਖ ਰੁਪਏ
ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ।
3 Arrested In Raid