ਵ੍ਹਾਈਟ ਹਾਊਸ 'ਤੇ ਲਾਕਡਾਊਨ, ਲਫਾਇਟ ਸਕੁਆਇਰ ਨੇੜੇ ਕਾਰ ਚਾਲਕ ਨੇ ਸਾਈਨ ਨਾਲ ਟਕਰਾਈ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਹੀ ਪਰਿਵਾਰ ਅਤੇ ਪ੍ਰਿੰਸ ਹੈਰੀ ਨੇ ਵੱਖ-ਵੱਖ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ ਇਰਾਨ ਨਾਲ ਮੁੜ ਜੰਗ ਦੀ ਸੰਭਾਵਨਾ ਬੇਹੱਦ ਘੱਟ: ਟਰੰਪ ਚੀਨ ਤੋਂ ਆਈਆਂ ਦਵਾਈਆਂ ਵਿੱਚ ਮਿਲੇ ਖ਼ਤਰਨਾਕ ਬੈਕਟੀਰੀਆ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਲੱਖਾਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈਆਂ ਨਤਮਸਤਕ ਅਮਰੀਕਾ-ਇਜ਼ਰਾਈਲ ਵਿਚਕਾਰ ਨਵਾਂ ਸੁਰੱਖਿਆ ਸਮਝੌਤਾ ਰੂਬੀਓ ਨੇ ਟਰੰਪ ਪ੍ਰਸ਼ਾਸਨ ਨੂੰ ਜੇਨਸੇਨ ਹੁਆਂਗ ਦੇ ਕਥਿਤ ਚੀਨੀ ਜਾਸੂਸੀ ਸੰਬੰਧ 'ਤੇ ਦਿੱਤੀ ਸੀ ਚੇਤਾਵਨੀ ਅਮਰੀਕਾ ਵਿੱਚ ਆਈਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਬਾਰੇ ਵੱਡਾ ਖੁਲਾਸਾ ਨਿਊਯਾਰਕ ਵਿੱਚ ਆਈਸ ਨਾਲ ਸਥਾਨਕ ਪੁਲਿਸ ਦੇ ਸਹਿਯੋਗ ਉੱਤੇ ਪਾਬੰਦੀਆਂ ਬਰਕਰਾਰ ਕੈਨੇਡਾ ਵਿੱਚ ਚੀਨ ਦੇ 18 ਕਥਿਤ ਗੈਰ-ਕਾਨੂੰਨੀ ਪੁਲਿਸ ਕੇਂਦਰਾਂ ਦਾ ਖੁਲਾਸਾ

ਵ੍ਹਾਈਟ ਹਾਊਸ ’ਚ ਟਰੰਪ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਮਨਾਈ ਦੀਵਾਲੀ

ਵ੍ਹਾਈਟ ਹਾਊਸ ’ਚ ਟਰੰਪ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਮਨਾਈ ਦੀਵਾਲੀ


Punjabi Pehchan / Washington,DC

ਵਾਸ਼ਿੰਗਟਨ ਡੀ.ਸੀ., 7 ਨਵੰਬਰ (ਪੰਜਾਬੀ ਪਹਿਚਾਣ) — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ, 6 ਨਵੰਬਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨਾਲ ਦੀਵਾਲੀ ਮਨਾਈ। ਟਰੰਪ ਨੇ ਸਮਾਗਮ ਦੌਰਾਨ ਦੀਵਾ ਜਗਾਇਆ। ਇਸ ਮੌਕੇ ਭਾਰਤੀ ਉਦਯੋਗਪਤੀ ਅਤੇ ਸਿਹਤ ਤਕਨਾਲੋਜੀ ਕੰਪਨੀ GOQii ਦੇ ਸੰਸਥਾਪਕ ਵਿਸ਼ਾਲ ਗੋਂਡਲ ਨੇ ਉਨ੍ਹਾਂ ਨੂੰ ਹਨੂਮਾਨ ਚਾਲੀਸਾ ਦੀ ਇੱਕ ਕਾਪੀ ਭੇਟ ਕੀਤੀ। 
ਗੋਂਡਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਕਿ ਦੀਵੇ ਜਗਾਉਣ ਵੇਲੇ ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੀ ਦੋਸਤੀ ਹੋਰ ਮਜ਼ਬੂਤ ਹੋਣ ਅਤੇ ਹਨੇਰੇ ’ਤੇ ਚਾਨਣ ਦੀ ਜਿੱਤ ਲਈ ਅਰਦਾਸ ਕੀਤੀ। 
ਸਮਾਗਮ ਵਿੱਚ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ, ਐੱਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ, ਮਸ਼ਹੂਰ ਸ਼ੈੱਫ ਵਿਕਾਸ ਖੰਨਾ ਅਤੇ ਆਈਬੀਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰਵਿੰਦ ਕ੍ਰਿਸ਼ਨਾ ਵੀ ਸ਼ਾਮਲ ਹੋਏ।

Donald Trump Diwali Celebration White House Diwali 2026 Vishal Gondal Hanuman Chalisa Indian American Community Oval Office Diwali Punjabi Pehchan


Sports/Health/Entertainmant

Advertise Here

Reach thousands of visitors daily. High-visibility premium placement.

Get Started
Latest